Htv Punjabi
Punjab Video

ਵੱਡੇ ਅਫਸਰਾਂ ਮੂਹਰੇ ਵਕੀਲ ਦੇ ਬੋਲਾਂ ਨੇ ਮਚਾਤੇ ਭਾਂਬੜ

ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਯੂਨੀਵਰਸਿਟੀ ਵਿੱਚ ਰੱਖੀ ਗਈ ਡਿਬੇਟ ‘ਚ ਪੰਜਾਬੀਆਂ ਖੁੱਲਾ ਸੱਦਾ ਦਿੱਤੇ ਜਾਣ ਦੀ ਗੱਲ ਕਹੀ ਸੀ ਪਰ ਅੱਜ ਡਿਬੇਟ ਮੌਕੇ ਆਮ ਲੋਕ ਦੀ ਐਂਟਰੀ ਰੋਕ ਦਿੱਤੀ,ਜਿੱਥੇ ਵੱਖ ਵੱਖ ਜਥੇਬੰਦੀਆਂ ਡਿਬੇਟ ਵਿੱਚ ਸ਼ਾਮਲ ਹੋਣ ਆਈਏ ਉੱਥੇ ਹੀ ਅਧਿਆਪਕ ਅਤੇ ਵਕੀਲ ਹਰੀਸ਼ ਟਾਂਡਾ ਹੋਰੀ ਵੀ ਪਹੁੰਚੇ ਨੇ ਜਿੱਥੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕੇ ਜਾਣ ਤੇ ਮਾਮਲਾ ਗਰਮਾ ਗਿਆ ਏਸ ਦੌਰਾਨ ਵਕੀਲ ਦੀ ਆਲਾ ਅਫਸਰਾਂ ਨਾਲ ਵੀ ਬਹਿਸ ਹੋ ਗਈ,,,,,,,,,

ਏਸ ਮੌਕੇ ਅੱਕੇ ਅਤੇ ਗੁੱਸੇ ਵਿੱਚ ਆਏ ਹੋਏ ਲੋਕਾਂ ਨੇ ਕਿਹਾ ਕੀ ਪੰਜਾਬ ਸਰਕਾਰ ਅਪਣੇ ਵਾਦਿਆ ਤੋਂ ਭੱਜਦੀ ਹੋਈ ਨਜ਼ਰ ਆ ਰਹੀ ਐ ,ਸਰਕਾਰ ਆਮ ਲੋਕਾਂ ਨੂੰ ਕਿਉ ਨਹੀਂ ਅੰਦਰ ਜਾਣ ਦੇ ਰਹੀ ਕਿਉਕੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਲੋਕਾਂ ਦੇ ਸਵਾਲਾਂ ਤੋਂ ਡਰ ਲੱਗਦਾ ਐ ਸੋ ਦੋਸਤੋ ਸੁੱਖਬੀਰ ਬਾਦਲ ਅਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਬਾਜਵਾ ਸਣੇ ਹੋਰ ਵੱਡੇ ਆਗੂ ਏਸ ਡਿਬੇਟ ਚ ਨਹੀਂ ਪਹੁੰਚੇ ,ਹੁਣ ਸਵਾਲ ਇਹ ਜਦੋਂ ਕੋਈ ਪਹੁੰਚਿਆ ਹੀਾ ਨਹੀਂ ਫਿਰ ਚਰਚਾ ਕਿਸਦੇ ਨਾਲ ਹੁੰਦੀ ਐ ਬਾਕੀ ਸ਼ਾਮ ਤੱਕ ਤਸਵੀਰ ਸਾਫ ਹੋਣ ਤੋਂ ਬਾਅਦ ਦੇਖਣਾ ਹੋਵੇਗਾ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਲਾਡੋਵਾਲ ਟੋਲ ਪਲਾਜ਼ਾ ਹੋਇਆ ਫ੍ਰੀ ? ਲੋਕ ਖੁਸ਼

htvteam

ਘਰੋਂ ਕੰਮ ਤੇ ਜਾ ਰਹੀ ਸੀ ਨੂੰਹ ਅੱਗਿਓਂ ਆਇਆ ਸੋਹਰਾ…

htvteam

ਪੰਜਾਬ ‘ਚ ਭਾਜਪਾ ਨੂੰ ਵੱਡਾ ਝਟਕਾ: ਪੰਚਾਇਤੀ ਚੋਣਾਂ ਤੋਂ ਪਹਿਲਾਂ ਸੂਬਾ ਪ੍ਰਧਾਨ ਜਾਖੜ ਦਾ ਅਸਤੀਫਾ

htvteam

Leave a Comment