Htv Punjabi
Punjab Video

ਵੱਧ ਰਹੇ ਅਪਰਾਧ ਨੂੰ ਲੈ ਕੇ ਇੱਕ ਮੰਚ ਹੇਠ ਇਕੱਠੇ ਹੋਏ ਲੋਕ; ਲੋਕਾਂ ਇਕੱਠੇ ਹੋ ਪੁਲਿਸ ਦੀ ਖੋਲ੍ਹਤੀ ਪੋਲ

ਹੱਥ ‘ਚ ਕਾਲ਼ੀਆਂ ਝੰਡੀਆਂ ਫੜ ਤੇ ਰਿਕਸ਼ੇ ਤੇ ਸਪੀਕਰ ਧਰ ਨਾਅਰੇ ਲਗਾ ਰੱਜ ਕੇ ਆਪਣੀ ਭੜਾਸ ਕੱਢ ਰਹੇ ਇਹ ਮੁਜ਼ਾਹਰਾਕਾਰੀ | ਇਹ ਕੋਈ ਸਿਆਸੀ ਲੋਕ ਨਹੀਂ ਤੇ ਨਾਂ ਹੀ ਕਿਸੇ ਖਾਸ ਵਰਗ ਦੀ ਜਥੇਬੰਦੀ ਨਾਲ ਸਬੰਧਿਤ | ਇਹ ਆਮ ਸ਼ਹਿਰਵਾਸੀ ਨੇ ਜੋ “ਬਟਾਲਾ ਬਚਾਓ ਮੰਚ” ਹੇਠ ਇਕੱਠੇ ਹੋ ਕੇ ਸ਼ਹਿਰ ਵਿਚ ਵੱਧ ਕੇ ਅਪਰਾਧ ਨੂੰ ਲੈ ਕੇ ਪੁਲਿਸ, ਪ੍ਰਸ਼ਾਸਨ ਅਤੇ ਸਰਕਾਰ ਦੇ ਪ੍ਰਤੀ ਰੋਸ ਮੁਜ਼ਾਹਰਾ ਕਰ ਸੁਰੱਖਿਆ ਦੀ ਗੁਹਾਰ ਲਗਾ ਰਹੇ ਨੇ |

Related posts

ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌ& ਤ ਤੇ ਦੋਸਤਾਂ ਦਾ ਖੁਲਾਸਾ

htvteam

ਮਦਦ ਮੰਗਣ ਵਾਲੇ ਅਣਜਾਣ ਲੋਕਾਂ ‘ਤੋਂ ਰਹੋ ਬੱਚਕੇ

htvteam

ਆਹ ਦੇਖੋ ਥਾਣੇਦਾਰ ਨੇ ਕਿਵੇਂ ਘੇਰੇ ਨਿਹੰਗ

htvteam