Htv Punjabi
Punjab Video

ਸ਼ਰੇਆਮ ਰਾਤ ਵੇਲੇ ਮੁੰਡਿਆਂ ‘ਚ ਚੱਲੇ ਇੱਟਾਂ ਰੋੜੇ, ਭੰਨ੍ਹੀ ਕਾਰ

ਮਾਮਲਾ ਹੈ ਬਟਾਲਾ ਦਾ, ਜਿੱਥੇ ਬੀਤੀ ਦੇਰ ਸ਼ਾਮ ਸਿੰਬਲ ਚੌਂਕ ਦੇ ਰਹਿਣ ਵਾਲੇ ਗੁਰਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਉਸਦੇ ਦੋਸਤ ਗਗਨ ਦਾ ਫੋਨ ਆਉਂਦਾ ਹੈ ਕਿ ਉਹ ਇਥੇ ਕਟਿੰਗ ਕਰਵਾਉਣ ਆਇਆ ਹੈ ਤੇ ਉਸਨੂੰ ਮਿਲਣਾ ਚਾਂਹੁੰਦੇ | ਫਿਰ ਜਦੋਂ ਗੁਰਜੀਤ ਬਾਹਰ ਆਉਂਦੈ ਤਾਂ ਬਾਹਰ ਸੀਨ ਦੇਖ ਉਹ ਹੈਰਾਨ ਰਹਿ ਜਾਂਦੈ |

Related posts

ਲਓ ਜੀ ਆਹ ਪਿੰਡ ਦੇ ਵਿੱਚ ਹੋ ਗਿਆ ਉਹੀ ਕੰਮ

htvteam

ਧਾਰਮਿਕ ਥਾਂਵਾਂ ‘ਤੇ ਲੰਗਰ ਤੇ ਪ੍ਰਸਾਦਿ ਵਰਤਾਉਣ ਸਬੰਧੀ ਉੱਠੇ ਵਿਵਾਦ ਦੌਰਾਨ ਗ੍ਰਹਿ ਵਿਭਾਗ ਨੇ ਜਾਰੀ ਕੀਤੇ ਵੱਡੇ ਹੁਕਮ

Htv Punjabi

ਸ਼ਿਵ ਸੈਨਾ ਦਾ ਵੱਢਤਾ ਪ੍ਰਧਾਨ, ਦੇਖੋ ਵੀਡੀਓ

htvteam