Htv Punjabi
Punjab Religion Video

ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡਰਿਆ ਬੋਨੀ ਅਜਨਾਲਾ

ਬੀਤੇ ਦਿਨੀ ਭਾਜਪਾ ਆਗੂ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸਿੱਖ ਧਰਮ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਮਸਲਾ ਲਗਾਤਾਰ ਭੱਖਦਾ ਜਾ ਰਿਹਾ। ਸਿੱਖਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚਦਾ ਦੇਖ ਬੋਣੀ ਅਜਨਾਲਾ ਦੇ ਵੱਲੋਂ ਮੁੜ ਤੋਂ ਇੱਕ ਵੀਡੀਓ ਸਾਂਝੀ ਕਰ ਦਿੱਤੀ। ਜਿਸ ਦੇ ਵਿੱਚ ਉਸਨੇ ਕਿਹਾ ਕਿ ਜੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹ ਹੁਣ ਨੰਗੇ ਪੈਰੀ ਜਾ ਕੇ ਉਸ ਹੁਕਮ ਨੂੰ ਪ੍ਰਵਾਨ ਕਰੇਗਾ।

ਉੱਥੇ ਇਸ ਮਾਮਲੇ ਨੂੰ ਲੈ ਕੇ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਬੋਣੀ ਅਜਨਾਲਾ ਦੇ ਇਸ ਵਿਵਾਦਿਤ ਬਿਆਨ ਦੀ ਨਿਖੇਧੀ ਕੀਤੀ ਹੈ।,,,,,ਖੈਰ ਹੁਣ ਦੇਖਣਾ ਹੋਵੇਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੋਨੀ ਅਜਨਾਲਾ ਨੂੰ ਕੀ ਹੁਕਮ ਲਗਾਇਆ ਜਾਂਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੰਵਰ ਗਰੇਵਾਲ ਨੇ ਦੱਸਿਆ ਰੇਡ ਵਾਲੇ ਦਿਨ ਦਾ ਅਸਲ ਸੱਚ

htvteam

ਸਪਾ ਸੈਂਟਰ ਚ ਚੱਲ ਰਿਹਾ ਸੀ ਸੀਨ !

htvteam

ਫੈਟੀ ਲੀਵਰ ਨੂੰ ਘਰ ‘ਚ ਬੈਠਕੇ ਕਰੋ ਠੀਕ, ਡਾਕਟਰ ਨੂੰ ਕਰੋ ਟਾਟਾ-ਬਾਏ-ਬਾਏ; ਦੇਖੋ ਵੀਡੀਓ

htvteam

Leave a Comment