Htv Punjabi
Punjab Video

ਸਕਾ ਪਿਓ ਆਪਣੀ 10 ਸਾਲ ਦੀ ਧੀ ਨਾਲ ਕਰਨ ਜਾ ਰਿਹਾ ਸੀ ਘਟੀਆ ਕਰਤੂਤ

ਮਾਮਲਾ ਫਿਰੋਜ਼ਪੁਰ ਦੇ ਬਸਤੀ ਬਾਗ਼ ਵਾਲੀ ਇਲਾਕੇ ਨਾਲ ਸਬੰਧਿਤ ਹੈ, ਜਿੱਥੇ ਮਨੋਜ ਨਾਂ ਦਾ ਵਿਅਕਤੀ ਕਈ ਸਾਲਾਂ ਤੋਂ ਨਸ਼ਾ ਕਰਨ ਦਾ ਆਦੀ ਹੈ | ਜਿਸ ਕਾਰਨ ਉਸਦੀ ਘਰਵਾਲੀ ਇੱਕ ਧੀ ਨੂੰ ਨਾਲ ਲੈ ਛੱਡ ਕੇ ਜਾ ਚੁੱਕੀ ਹੈ ਤੇ ਦੂਜੀ ਧੀ ਇਸਦੇ ਨਾਲ ਹੀ ਘਰ ‘ਚ ਰਹਿੰਦੀ ਹੈ ਜਿਸਦੀ ਦੇਖਭਾਲ ਕਰਦੀ ਹੈ ਇਸਦੀ ਦਾਦੀ ਮੁਖਤਿਆਰ ਕੌਰ |
ਹੁਣ ਪਿਛਲੇ ਕੁੱਝ ਸਮੇਂ ਤੋਂ ਮਨੋਜ ਆਪਣੀ 10 ਸਾਲ ਦੀ ਧੀ ਨਾਲ ਜੋ ਕੁੱਝ ਕਰਨ ਦੀ ਕੋਸ਼ਿਸ਼ ‘ਚ ਸੀ ਉਸਨੂੰ ਜਾਣ ਪੂਰਾ ਇਲਾਕਾ ਹੈਰਾਨ ਹੈ | ਫੇਰ ਇਥੇ ਹੀ ਬਸ ਨਹੀਂ ਆਪਣੀ ਭਤੀਜੀ ਨੂੰ ਉਸਦੇ ਪਾਪੀ ਬਾਪ ਦੇ ਹੱਥੋਂ ਬਚਾਉਣ ਵਾਲੇ ਉਸਦੇ ਤਾਏ ਵਿਕਰਮ ਯਾਨੀ ਆਪਣੇ ਭਰਾ ਨਾਲ ਹੀ ਉਸਨੇ ਜੋ ਹੱਦਾਂ ਟੱਪੀਆਂ ਉਹ ਹੋਰ ਵੀ ਹੈਰਾਨ ਕਰ ਦੇਣ ਵਾਲੀਆਂ ਨੇ |

Related posts

ਡਿਲੀਵਰੀ ਤੋਂ ਬਾਅਦ ਇਮਲੀ ਵਾਲੇ ਨੁਸਕੇ ਨਾਲ ਘਰਵਾਲਾ ਜਨਾਨੀ ਦਾ ਐਵੇਂ ਰੱਖੇ ਖਿਆਲ

htvteam

ਬੈਂਕ ਦਾ ਸਾਬਕਾ ਗਾਰਡ ਹੀ ਨਿਕਲਿਆ ਮਾਸਟਰਮਾਈਂਡ

Htv Punjabi

ਅੱਧੀ ਰਾਤ ਦੋ ਬੰਦੇ ਤੇ ਇੱਕ ਜਨਾਨੀ ਗ਼ਲੀ ‘ਚ ਮਾਰ ਰਹੇ ਸਨ ਕੂਕਾਂ; ਗੇਟ ਖੋਲ੍ਹਣਾ ਬਾਬੇ ਨੂੰ ਪਿਆ ਮਹਿੰਗਾ

htvteam

Leave a Comment