Htv Punjabi
Punjab Video

ਅੱਧੀ ਰਾਤ ਦੋ ਬੰਦੇ ਤੇ ਇੱਕ ਜਨਾਨੀ ਗ਼ਲੀ ‘ਚ ਮਾਰ ਰਹੇ ਸਨ ਕੂਕਾਂ; ਗੇਟ ਖੋਲ੍ਹਣਾ ਬਾਬੇ ਨੂੰ ਪਿਆ ਮਹਿੰਗਾ

ਮਾਮਲਾ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਛੋਟੇਪੁਰ ਦਾ, ਜਿੱਥੇ ਸੁਖਪ੍ਰੀਤ ਸਿੰਘ ਆਪਣੇ ਪਰਿਵਾਰ ਦੇ ਨਾਲ ਆਪਣੇ ਘਰ ਸੁੱਤਾ ਪਿਆ ਸੀ | ਰਾਤ ਤਕਰੀਬਨ ਡੇਢ ਦੋ ਵਜੇ ਸੁਖਪ੍ਰੀਤ ਦੇ ਪਿਤਾ ਖੜਕਾ ਸੁਣ ਬਾਹਰ ਜਾਂਦਾ ਹੈ | ਉਸਤੋਂ ਬਾਅਦ ਪੂਰੇ ਪਰਿਵਾਰ ਨਾਲ ਜੋ ਖੌਫਨਾਕ ਕਾਰਾ ਹੁੰਦੈ, ਉਸ ਕਰਕੇ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ |

Related posts

ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਇਜਲਾਸ ‘ਚ ਪਏਗਾ ਪੂਰਾ ਭੜਥੂ ? ਵਿਰੋਧੀ ਕਹਿੰਦੇ ਸੁਖਬੀਰ ਨੂੰ ਨਹੀਂ ਬਣਨ ਦਿਆਂਗੇ ਪ੍ਰਧਾਨ

Htv Punjabi

ਦੇਖੋ ਕਿਵੇਂ ਘਰਵਾਲੀ ਦੇ ਸਾਹਮਣੇ ਪੁਲਿਸੀਏ ਨਾਲ ਹੋਈ ਕਲੋਲ

htvteam

ਆਹ ਦੋ ਬੰਦੇ ਮਿਲਕੇ ਕਾਰ ‘ਚ ਕੀ ਕਰ ਰਹੇ ਸੀ ?

htvteam