ਅੱਜ ਪੂਰੀਆਂ ਦੁਨੀਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਪਰ ਉੱਥੇ ਬਠਿੰਡਾ ਦੇ ਇਕ ਪਰਾਈਵੇਟ ਸਕੂਲ ਦੇ ਐਮ ਡੀ ਅਤੇ ਅਧਿਆਪਕ ਆਪਣੇ ਸਕੂਲ ਦੇ ਬੱਚਿਆਂ ਨੂੰ ਕਰਬਸਤਾਨ ਚ ਲੈਕੇ ਆਏ ਹਨ,ਮੜੀਆਂ ਦੇ ਅੰਦਰਲੇ ਦ੍ਰਿਸ਼ ਦੇਖ ਇਕ ਵਾਰ ਤਾਂ ਬੱਚਿਆਂ ਦੇ ਵੀ ਹੋਸ਼ ਫਾਕਤਾ ਹੋ ਗਏ ਜਦੋਂ ਬੱਚਿਆਂ ਨੂੰ ਅਧਿਆਪਕ ਚੱਲਦੀਆਂ ਚਿਤਾਵਾਂ ਦੇ ਕੋਲ ਲਿਜਾਕਾ ਖੜ੍ਹਾ ਦਿੱਤਾ ਅਤੇ ਫਿਰ ਦੱਸਣ ਲੱਗੇ ਭੂਤ ਪ੍ਰੇਤਾਂ ਦੀਆਂ ਰਹੱਸਮਈ ਗੱਲਾਂ,,,,,,,,,,
ਇਸ ਮੌਕੇ ਅਧਿਆਪਕ ਸਹਿਬਾਨ ਦਾ ਕਹਿਣਾ ਐ ਕੀ ਭੂਤਾਂ ਪ੍ਰੇਤਾਂ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਐ ਇਹ ਤਾਂ ਸਾਡੇ ਮਨ ਦੇ ਵਹਿਮ ਹਨ ਸੋ ਬੱਚਿਆਂ ਇਸਦੇ ਬਾਰੇ ਜਾਗਰੂਕ ਕੀਤਾ ਗਿਆ ਤਾਂ ਜੋ ਇਹ ਕੱਲ ਨੂੰ ਸਾਡੀ ਸਮਾਜ ਨੂੰ ਜਾਗਰੂਕ ਕਰਨ ਤਾਂ ਜੋ ਭੂਤ ਪ੍ਰੇਤਾਂ ਜਾਂ ਹੋਰ ਕਰਾਮਾਤਾਂ ਦਿਖਾਕੇ ਜਾਦੂਗਰ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਨਾ ਬਣਾ ਸਕਣ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..