Htv Punjabi
Punjab Video

ਸਕੂਲ ਬਾਹਰ ਪੈ ਗਿਆ ਪੰਗਾ, ਮਾਪੇ ਲੱਗੇ ਰੋਣ

ਮਾਮਲਾ ਲੁਧਿਆਣਾ ਦੇ ਜਲੰਧਰ ਬਾਈਪਾਸ ਨਜ਼ਦੀਕ ਸਕੂਲ ਦੇ ਕੋਲ ਦੋ ਸਕੂਲੀ ਬੱਚੇ ਪ੍ਰੇਅਰ ਤੋਂ ਬਾਅਦ ਬਾਹਰ ਆਉਣ ਸਮੇਂ ਆਪਸ ਵਿੱਚ ਭਿੜ ਗਏ। ਉਧਰ ਜ਼ਖਮੀ ਹਾਲਤ ਚ ਸਿਵਲ ਹਸਪਤਾਲ ਪਹੁੰਚੇ ਨੌਜਵਾਨ ਨੇ ਕਿਹਾ ਕਿ ਪਾਣੀ ਪੀਣ ਸਮੇਂ ਉਸਦੇ ਹੀ ਦੋਸਤ ਦੇ ਉੱਤੇ ਪਾਣੀ ਦੇ ਛਿੱਟੇ ਪੈ ਗਏ ਸੀ ਅਤੇ ਇਸੇ ਵਿਚਾਲੇ ਉਸ ਨੇ ਉਸ ਨੂੰ ਬਾਹਰ ਲੜਾਈ ਕਰਨ ਦੀ ਗੱਲ ਕਹੀ ਸੀ ਅਤੇ ਜਦੋਂ ਉਹ ਛੁੱਟੀ ਤੋਂ ਬਾਅਦ ਸਕੂਲ ਦੇ ਬਾਹਰ ਆਇਆ ਤਾਂ ਦੋਵੇਂ ਵਿਚਾਲੇ ਆਪਸੀ ਤਕਰਾਰ ਹੋ ਗਿਆ ਕਿਹਾ ਕਿ ਇਸ ਦੌਰਾਨ ਉਹਨਾਂ ਦੇ ਸੱਟਾਂ ਵੀ ਲੱਗੀਆਂ ਨੇ ਹਾਲਾਂਕਿ ਇਸ ਦੀ ਸੀਸੀਟੀਵੀ ਘਟਨਾ ਵੀ ਸਾਹਮਣੇ ਆਈ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਦੇ 6 ਜਿਲ੍ਹਿਆਂ ਨੂੰ ਛੱਡ ਬਾਕੀ ਜ਼ਿਲ੍ਹਿਆਂ ‘ਚ ਮੋਬਾਈਲ ਇੰਟਰਨੈਟ ਸੇਵਾ ਹੋਏਗੀ ਬਹਾਲ, ਪੜ੍ਹੋ ਵੇਰਵਾ

htvteam

ਨੌਜਵਾਨ ਨੇ ਕਮਰੇ ‘ਚ ਵਾੜ ਨਾਬਾਲਿਗ ਭੈਣ ਨਾਲ ਟੱਪੀਆਂ ਹੱਦਾਂ

htvteam

ਫੇਫੜੇ, ਛਾਤੀ ਅਤੇ ਗਲੇ ‘ਚ ਜੰਮਿਆ ਰੇਸ਼ਾ ਬਲਗਮ ਤੁਰੰਤ ਬਾਹਰ ਕੱਢਣ ਵਾਲਾ ਨੁਸਕਾ ਕਰੋ ਨੋਟ ਆਪਣੇ ਮਾਮਲਾ ਕਰੋ ਲੋਟ

htvteam

Leave a Comment