Htv Punjabi
Punjab Video

ਸਫਾਈ ਵਾਲੀ ਕੁੜੀ ‘ਤੇ ਮਾਲਕ ਦੀ ਗੰਦੀ ਨਜ਼ਰ, ਫੇਰ ਦੂਜੀ ਮੰਜਿਲ ‘ਤੇ ਲੈ ਕੇ ਕੀਤਾ ਗਲਤ ਕੰਮ

ਮਾਲਵੇ ਦਾ ਮੇਨ ਸ਼ਹਿਰ ਜੋ ਅੱਜ ਸੁਰਖਿਆਂ ਕਾਰਨ ਬਣ ਗਿਆ… ਖ਼ਬਰ ਕੋਈ ਛੋਟੀ ਨਹੀਂ ਹੈ ਬਲਕਿ ਇੱਜ਼ਤਾਂ ਨੂੰ ਤਾਰ ਤਾਰ ਕਰ ਦੇਣ ਵਾਲੀ ਐ… ਦਰਅਸਲ ਸੰਗਰੂਰ ਦੇ ਕੌਲਾ ਪਾਰਕ ਚ ਇਕ ਵੱਡੀ ਫਰਨੀਚਰ ਦੀ ਦੁਕਾਨ ਐ,,,, ਉਸ ਦੁਕਾਨ ਵਿੱਚ ਸਾਫ ਸਫਾਈ ਦਾ ਕੰਮ ਕਰਨ ਵਾਲੀ ਲੜਕੀ ਨਾਲ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਐ… ਉਹ ਬਲਾਤਕਾਰ ਕਿਸੇ ਹੋਰ ਨੇ ਨੀਂ ਸਗੋਂ ਦੁਕਾਨ ਮਾਲਕ ਨੇ ਕੀਤਾ ਹੈ, ਇਸ ਗੱਲ ਦਾ ਇਲਜ਼ਾਮ ਖੁਦ ਪੀੜਤ ਲੜਕੀ ਤੇ ਉਸਦੇ ਪਤੀ ਵਲੋਂ ਲਗਾਏ ਗਏ ਨੇ…

Related posts

ਧਿਆਨ ਰੱਖੋ, ਸਕੂਟਰ, ਮੋਟਰਸਾਇਕਲ, ਆਟੋ ਤੇ ਬੱਸ ਚੜ੍ਹਨ ਕਿਤੇ ਆਹ ਕੰਮ ਨਾ ਹੋਜੇ

htvteam

ਬਿਜਲੀ ਵਾਲੇ ਮਿਸਤਰੀ ‘ਚ ਆਈ ਅਜੀਬ ਸ਼ਕਤੀ; ਦੇਖੋ ਵੀਡੀਓ

htvteam

ਥਾਣੇਦਾਰਾਂ ਨੇ ਬੱਕਰੇ ਵਾਂਗ ਢਾਹਕੇ ਕੁੱ ਟਿ ਆ ਪੱਤਰਕਾਰ

htvteam

Leave a Comment