Htv Punjabi
Punjab Video

ਸਬਜ਼ੀ ਲੈਣ ਗਏ ਬੰਦੇ ਨਾਲ ਕੀ ਹੋਇਆ

ਚਿੱਟੇ ਕੁੜਤੇ ਪਜਾਮੇ ਵਾਲਾ ਵਿਅਕਤੀ ਇਸ ਪ੍ਰਵਾਸੀ ਨੌਜਵਾਨ ਨੂੰ ਕੈਦੀਆਂ ਵਾਂਗੂੰ ਫੜੀ ਆਉਂਦਾ ਜੋ ਨਜ਼ਰ ਆ ਰਿਹਾ,,,,,ਅਸਲ ਚ ਇਹ ਤਸਵੀਰਾਂ ਬਠਿੰਡਾ ਦੀ ਸਬਜੀ ਮੰਡੀ ਦੀਆਂ ਨੇ ਜਿੱਥੇ ਇਹ ਦਰਸ਼ਨ ਸਿੰਘ ਨਾ ਦਾ ਵਿਅਕਤੀ ਸਬਜੀ ਲੈਕੇ ਆ ਰਿਹਾ,,,,ਪਿੱਛੋ ਆਕੇ ਜੋ ਇਸ ਪ੍ਰਵਾਸੀ ਨੌਜਵਾਨ ਦਰਸ਼ਨ ਸਿੰਘ ਨਾਲ ਅਜਿਹਾ ਕਾਂਡ ਕੀਤਾ ਹੈ ਕਿ ਪੂਰੀ ਸਬਜੀ ਮੰਡੀ ਵਿੱਚ ਹਾਹਾਕਾਰ ਮੱਚ ਗਈ, ਕਾਂਡ ਕਰਕੇ ਭੱਜਣ ਲੱਗੇ ਪ੍ਰਵਾਸੀ ਨੌਜਵਾਨ ਨੂੰ ਜਤਿੰਦਰ ਕੁਮਾਰ ਨੂੰ ਦਰਸ਼ਨ ਸਿੰਘ ਨੇ ਕਾਬੂ ਕਰ ਲਿਆ,,,,,ਜਿਕਰ ਯੋਗ ਐ ਕਿ ਪਰਸ ਚੋਰੀ ਕਰਨ ਵਾਲੇ ਨੌਜਵਾਨ ਜਤਿੰਦਰ ਕੁਮਾਰ ਨੇ ਆਪਣੀ ਗਲਤੀ ਮੰਨ ਲਈ ਅਤੇ ਚੋਰੀ ਕੀਤੇ ਪੈਸੇ ਵਾਪਸ ਕਰਨ ਦੀ ਗੱਲ ਕਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਬਾਪ ਨੇ ਜਮੀਨ ਵੇਚ ਕੇ ਪੁੱਤ ਭੇਜਿਆ ਸੀ ਬਾਹਰ ਵਾਪਸ ਆਉਣ ਦੀ ਵੀ ਖਿੱਚੀ ਬੈਠਾ ਸੀ ਤਿਆਰੀ

htvteam

ਅਹਿਮਦਾਬਾਦ ਜਹਾਜ਼ ਕ੍ਰੈਸ਼ ‘ਚ ਖੁਲਾਸਾ, ਪਾਇਲਟਾਂ ਦੀ ਰਿਕਾਡਿੰਗ ਨੇ ਸੱਚ ਲਿਆਂਦਾ ਸਾਹਮਣੇ

htvteam

ਨਸ਼ੇੜੀ ਜਵਾਈ ਨੇ ਕਮਰੇ ਨੂੰ ਕੁੰਡੀ ਮਾਰ ਲੁੱਟੀ ਇਨਸਾਨੀਅਤ; ਦੇਖੋ ਵੀਡੀਓ

htvteam

Leave a Comment