Htv Punjabi
Punjab Video

ਸਰਕਾਰ ਨੇ ਇੰਟਰਨੈੱਟ ਤੇ ਐਨੇਂ ਸਮੇਂ ਤੱਕ ਲਗਾਈ ਪਾਬੰਦੀ ?

ਇਸ ਵੇਲੇ ਵੱਡੀ ਖਬਰ ਇੰਟਰਨੈੱਟ ਸੇਵਾਵਾਂ ਨਾਲ ਜੁੜੀ ਹੋਈ ਐ ਜੇਕਰ ਤੁਹਾਡੇ ਇੰਟਰਨੈੱਟ ਵਾਲੇ ਕੋਈ ਪੈਡਿੰਗ ਪਏ ਹਨ ਤਾਂ ਫਟਾ ਫਟਾ ਕਰਲੋ ਕਿਉਂਕੀ ਪੰਜਾਬ ਦੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਦੱਸ ਦੀਏ ਕੀ ਕਿਸਾਨੀ ਅੰਦੋਲਨ ਨੂੰ ਮੱਦੇਨਜ਼ਰ ਰੱਖਦੇ ਹੋਏ ਕੇਂਦਰ ਸਰਕਾਰ ਨੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਐ ਜਿੱਸਦੇ ਚੱਲਦੇ ਪੰਜਾਬ ਅਤੇ ਹਰਿਆਣਾ ਸਰਹੱਦ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਨੇ ਜਿਸ ਵਿੱਚ ਜਿਲ੍ਹਾ ਪਟਿਆਲਾ ਫਤਿਹਿਗੜ ਸਾਹਿਬ ਅਤੇ ਸੰਗਰੂਰ ਸ਼ੁਤਰਾਣਾ ਸਮਾਣਾ ਲਹਿਰਾਗਾਗਾ ਅਤੇ ਖਨੋਰੀ ਸੁਨਾਮ ਛਾਜਲੀ ਮੂਣਕ ਅਤੇ ਬਾਰਡਰ ਦੇ ਨਾਲ ਲੱਗਦੇ ਹੋਰ ਇਲਾਕਿਆਂ ਦੇ ਵਿੱਚ 16 ਫਰਵਰੀ ਦੀ ਦੇਰ ਰਾਤ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਸਦੇ ਚੱਲਦੇ ਪੰਜਾਬ ਅਤੇ ਹਰਿਆਣਾ ਬਾਰਡਰ ਨਾਲ ਗੱਲਦੇ ਇਲਾਕਿਆਂ ਦੇ ਵਿੱਚ ਕਈ ਥਾਵਾਂ ਕੇਂਦਰ ਸਰਾਕਰ ਦੇ ਹੁਕਮਾਂ ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗੀਆਂ ਜਿਸ ਕਾਰਨ ਲੋਕਾਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ ਹਾਲ ਦੀ ਘੜੀ ਵਿੱਚ ਤਾਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗੀਆਂ ਨੇ ਬਾਕੀ ਦੱਸਿਆ ਜਾ ਰਿਹਾ ਕੀ 16 ਫਰਵਰੀ ਦੀ ਰਾਤ ਤੱਕ ਇੰਟਰਨੈੱਟ ਬੰਦ ਕੀਤਾ ਹੋੋਇਆ,ਬਾਕੀ 16 ਫਰਵਰੀ ਤੋਂ ਬਾਅਦ ਦੇਖਣਾ ਹੋਵੇਗਾ ਕੀ ਇੰਟਰਨੈੱਟ ਸੇਵਾਵਾਂ ਕਦੋਂ ਤੱਕ ਬਹਾਲ ਕੀਤੀਆਂ ਜਾਣਗੀਆਂ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

CCTV ‘ਚ ਮੁੰਡੇ ਦੀ ਸ਼ਰਮਨਾਕ ਕਰਤੂਤ ਕੈਦ; ਬਾਬਾ ਦੇਖਦਾ ਰਹਿ ਗਿਆ ਸਾਰਾ ਸੀਨ

htvteam

ਗ੍ਰਾਮ ਪੰਚਾਇਤ ਚੋਣਾਂ: ਸਰਪੰਚਾਂ ਲਈ 52825 ਅਤੇ ਪੰਚਾਂ ਦੀ ਚੋਣ ਲਈ 166338 ਨਾਮਜ਼ਦਗੀਆਂ ਪ੍ਰਾਪਤ ਹੋਈਆਂ

htvteam

ਅੱਜ-ਕੱਲ ਐਵੇਂ ਵੀ ਹੋ ਜਾਂਦਾ ਹੈ

htvteam

Leave a Comment