Htv Punjabi
Punjab Video

ਸਰਪੰਚਣੀ ਲੰਬੜਦਾਰ ਪੁੱਤ ਨਾਲ ਮਿਲ ਕੇ ਕਰ ਗਈ ਮੋਟਾ ਘਾਲਾ ਮਾਲਾ

ਗੁਰਦਾਸਪੁਰ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਦਫ਼ਤਰ ਹਾਜ਼ਰ ਹੋਣ ਪਹੁੰਚਿਆ ਗੁਰਦੀਪ ਸਿੰਘ ਨਾਂ ਦਾ ਇਹ ਓਹੀ ਵਿਅਕਤੀ ਹੈ, ਜਿਸਨੇ ਪਿੰਡ ਦੀ ਸਰਪੰਚਣੀ ਅਤੇ ਉਸਦੇ ਲੰਬੜਦਾਰ ਪੁੱਤ ਖ਼ਿਲਾਫ਼ ਸ਼ਿਕਾਇਤ ਕਰਕੇ ਆਪਣੇ ਗੱਲ ਹੀ ਸਿਆਪਾ ਪਾ ਲਿਆ ਹੈ | ਸਰਪੰਚਣੀ ਦਾ ਓਹੀ ਲੰਬਰਦਾਰ ਪੁੱਤ ਜੋ ਕਰਦਾ ਤੇ ਇੱਕ ਮਿੱਲ ‘ਚ ਨੌਕਰੀ ਹੈ ਪਰ ਇਸ ਸ਼ਿਕਾਇਤਕਰਤਾ ਦੇ ਦੱਸਣ ਮੁਤਾਬਿਕ ਉਸਦਾ ਨਾ ਸਿਰਫ ਸ਼ਰਾਬ ਦੇ ਠੇਕਿਆਂ ਤੇ ਕਾਨਵੈਂਟ ਸਕੂਲ ‘ਚ ਹਿੱਸਾ ਪੱਟੀ ਹੈ ਬਲਕਿ 50 ਲੱਖਾਂ ਦੀ ਜਮੀਨ ਖਰੀਦ ਕੇ ਬੈਠਾ ਹੈ | ਪੂਰਾ ਮਾਲਾ ਸੁਣੋ ਇਸ ਸ਼ਿਕਾਇਤਕਰਤਾ ਗੁਰਦੀਪ ਸਿੰਘ ਦੀ ਹੀ ਜ਼ੁਬਾਨੀ |

Related posts

ਟੀਚਰ ਨੇ ਮੰਗੀ ਆਹ ਸਹੂਲਤ ਪਰ ਬਦਲੇ ‘ਚ ਹਾਈਕੋਰਟ ਨੇ ਦਿੱਤਾ ਆਹ ਹੁਕਮ

Htv Punjabi

ਮੂਸੇਵਾਲਾ ਦਾ 7ਵਾਂ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਪਿਆ ਗਾਹ

htvteam

2 ਮੁੰਡਿਆਂ ਸਿਰ ਫੜ੍ਹ ਇਕ ਨੂੰ ਕੰਧ ਨਾਲ ਲਾਇਆ ! ਫੇਰ ਮੋਢਿਆਂ ਨੂੰ ਫੜ੍ਹਕੇ ਕੀਤਾ ਸ਼ਰੇਆਮ ਕੰਮ !

htvteam

Leave a Comment