Htv Punjabi
Punjab Video

ਸ਼ੁਭਕਰਨ ਸਿੰਘ ਦੀ ਅੰਤਿਮ ਅਰਦਾਸ ‘ਚ ਦੇਖੋ ਕੀ ਹੋਵੇਗਾ ?

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਉਨਾਂ ਨੇ ਕਿਹਾ ਕਿ ਜਿਸ ਤਰੀਕੇ ਦੇ ਨਾਲ ਪ੍ਰੀਤਪਾਲ ਦੇ ਉੱਤੇ ਤਸ਼ੱਦਦ ਢਾਇਆ ਗਿਆ। ਤਾਂ ਹੁਣ ਹਰਿਆਣਾ ਸਰਕਾਰ ਉਸ ਨੂੰ ਉਧਰ ਲਜਾਣਾ ਚਾਹੁੰਦੀ ਹੈ ਜਿਸ ਨੂੰ ਲੈ ਕੇ ਇਸ ਮਾਮਲੇ ਚ ਪੰਜਾਬ ਸਰਕਾਰ ਨੂੰ ਦਖਲ ਦੇਣ ਦੀ ਗੱਲ ਕਹੀ ਤੇ ਨਾਲ ਹੀ ਕਿਹਾ ਕਿ ਸ਼ੁਭ ਕਰਨ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਜੋ ਉਹਨਾਂ ਦੇ ਪਰਿਵਾਰ ਦੇ ਨਾਲ ਵਾਅਦੇ ਸਰਕਾਰ ਨੇ ਕੀਤੇ ਨੇ ਉਹ ਸਾਰੇ ਪੂਰੇ ਕੀਤੇ ਜਾਣ,,,,,,,,

ਸੋ ਦੱਸ ਦਈਏ ਕਿ ਇਹ ਕਿ ਸ਼ੁਭ ਕਰਨ ਸਿੰਘ ਦੇ ਅੰਤਿਮ ਸਸਕਾਰ ਤੋਂ ਬਾਅਦ ਹੁਣ ਤਿੰਨ ਮਾਰਚ ਨੂੰ ਉਸਦੇ ਅੰਤਿਮ ਅਰਦਾਸ ਹੋਵੇਗੀ ਜੇ ਦੌਰਾਨ ਕਿਸਾਨ ਜਥੇਬੰਦੀਆਂ ਕੋਈ ਵੱਡਾ ਫੈਸਲਾ ਵੀ ਲੈ ਸਕਦੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੜਕਦੇ ਕੜਕਦੇ ਗਾਂਧੀ ਵਾਲੇ ਨੋਟਾਂ ਦੀ ਗੁੱਥੀਆਂ ਦੇਖ ਪੁਲਿਸੀਆਂ ਦੇ ਅੱਖਾਂ ਮੂਹਰੇ ਆਇਆ ਨੇਰ੍ਹਾ

htvteam

ਖੁਦ ਦਾ ਰਿਸ਼ਤਾ ਨਹੀਂ ਚੜ੍ਹਿਆ ਤਾਂ ਕੁੜੀ ਨੇ ਨੌਜਵਾਨ ਦੀ ਮੰਗੇਤਰ ਨਾਲ ਕੀਤਾ ਵੱਡਾ ਕਾਂਡ, ਪਤਾ ਲੱਗਣ ਤੇ ਲੋਕਾਂ ਨੇ ਲਈਆਂ ਮੂੰਹ ਚ ਉਂਗਲਾਂ

Htv Punjabi

ਮੰਡੀ ‘ਚ ਧੁੱਪੇ ਬੋਰੀਆਂ ‘ਤੇ ਬੈਠੇ ਕਿਸਾਨ ਨੂੰ ਆਇਆ ਕੈਪਟਨ ਦਾ ਫੋਨ, ਫੇਰ ਕਿਸਾਨ ਨੇ Live ਕੱਢਤੇ ਅੰਗਰੇਜ਼ੀ ਵਾਲੇ ਚਿੱਬ ,ਅੰਗਰੇਜ਼ੀ ਸੁਣਕੇ ਮੁੱਖ ਮੰਤਰੀ ਦਾ ਨਿਕਲਿਆ ਮੁਸ਼ਕੜੀ ਹਾਸਾ, ਕਹਿੰਦੇ ਪਹਿਲਾਂ…

Htv Punjabi

Leave a Comment