Htv Punjabi
Punjab Video

ਸਾਲੀ ਦੇ ਮੁੰਡੇ ਦਾ ਮਾਸੀ ਦੇ ਘਰ ਜਾ ਹਿੱਲਿਆ ਦਿਮਾਗ

ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਕਸਬਾ ਰਈਆ ਦਾ ਹੈ, ਜਿੱਥੇ ਫੇਰੂਮਾਨ ਰੋਡ ‘ਤੇ ਮਿਲਨ ਪੈਲੇਸ ਦੇ ਨਾਲ ਵਾਲੀ ਗਲੀ ‘ਚ ਨਰਿੰਦਰ ਸਿੰਘ ਨਾਂ ਦਾ ਵਿਅਕਤੀ ਰਹਿੰਦਾ ਸੀ ਜੋ ਕਿ ਕਾਰ ਡ੍ਰਾਈਵਿੰਗ ਟ੍ਰੇਨਿੰਗ ਦਾ ਕੰਮ ਕਰਦਾ ਸੀ | ਉਸਦੀ ਸਾਲੀ ਦਾ ਮੁੰਡਾ ਪਿੰਡ ਗਗੜਭਾਣਾ ਦਾ ਰਹਿਣ ਵਾਲਾ ਗੁਰਬਿੰਦਰ ਸਿੰਘ ਗੋਪੀ ਨਸ਼ਾ ਕਰਨ ਦਾ ਆਦੀ ਸੀ ਜਿਸਨੂੰ ਨਰਿੰਦਰ ਅਕਸਰ ਰਿਕਦਾ ਸੀ | ਅੱਜ ਸਵੇਰੇ ਪੌਣੇ 8 ਵਜੇ ਗੋਪੀ ਆਉਂਦੈ ਤੇ ਫੇਰ ਮਾਸੜ ਨਾਲ ਸਾਰੀਆਂ ਹੱਦਾਂ ਟੱਪ ਜਾਂਦੈ |

Related posts

ਅੰਮ੍ਰਿਤਸਰ ਦੀ ਸੜਕ ਉੱਤੇ ਬਣਿਆ ਸਾਊਥ ਇੰਡੀਅਨ ਫਿਲਮਾਂ ਵਾਲਾ ਸੀਨ; ਦੇਖੋ ਵੀਡੀਓ

htvteam

ਪੰਜਾਬੀ ਯੂਨੀਵਰਸਿਟੀ ‘ਚ ਵਿਗਿਆਨ ਉਤਸਵ ਸਫ਼ਲਤਾਪੂਰਵਕ ਸੰਪੰਨ

htvteam

ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋਈ ਪ੍ਰਤੱਖ ਮੌਤ

htvteam

Leave a Comment