Htv Punjabi
Punjab Video

ਨਰਸ ਬਣ ਜਨਾਨੀਆਂ ਵਾਲੇ ਵਾਰਡ ‘ਚ ਲਾਹੀਆਂ ਸ਼ਰਮਾਂ; ਦੇਖੋ ਟੀਕਾ ਲਗਾਉਣ ਦੇ ਬਹਾਨੇ

ਘਟਨਾ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੀ ਹੈ | ਜਿੱਥੇ ਸਥਾਨਕ ਪਰਸ ਰਾਮ ਨਗਰ ਦੀ ਰਹਿਣ ਵਾਲੀ ਪ੍ਰਵਾਸੀ ਔਰਤ ਬਬਲੀ ਰਾਣੀ ਨੇ ਇੱਕ ਦਿਸੰਬਰ ਨੂੰ ਬੱਚੇ ਨੂੰ ਜਨਮ ਦਿੱਤੋ ਸੀ | ਬੀਤ ਇੱਕ ਔਰਤ ਨਜ਼ਰ ਵਰਗੀ ਵਰਦੀ ਪਾ ਆਉਂਦੀ ਹੈ ਅਤੇ ਬੱਚੇ ਨੂੰ ਟੀਕਾ ਲਗਵਾਉਣ ਦੀ ਗੱਲ ਆਖਦੀ ਹੈ | ਜਿਸ ਤੋਂ ਬਾਅਦ ਬਬਲੀ ਆਪਣੀ ਭਾਣਜੀ ਮੁਸਕਾਨ ਨੂੰ ਬੱਚਾ ਦੇ ਟੀਕਾ ਲਗਵਾਉਣ ਉਸ ਔਰਤ ਦੇ ਨਾਲ ਭੇਜ ਦਿੰਦੀ ਹੈ | ਬਸ ਇਥੇ ਹੀ ਹੋ ਜਾਂਦੀ ਹੈ ਬਬਲੀ ਕੋਲੋਂ ਇੱਕ ਖਤਰਨਾਕ ਗ਼ਲਤੀ |

Related posts

ਲੀਵਰ ਚ ਪਾਣੀ ਇਕੱਠਾ ਹੋਣ ਨਾਲ ਹੁੰਦਾ ਫੈਟੀ ਲੀਵਰ

htvteam

ਜਵਾਕਾਂ ਨੂੰ ਬਦਲਦੇ ਮਾਹੌਲ ‘ਚ ਕਿਵੇਂ ਬਚਾਕੇ ਰੱਖੀਏ || Animal Movie Review|| Dr. Varinder Bhullar

htvteam

ਪ੍ਰਵਾਸੀ ਥੈਲਿਆਂ ‘ਚ ਭਰੀ ਲਿਜਾ ਰਹੇ ਸੀ ਸਮਾਨ, ਅੱਗੋ ਹੋਗੀ ਤਲਾਸ਼ੀ

htvteam

Leave a Comment