Htv Punjabi
Punjab Video

ਸਿਆਣੀ-ਬਿਆਣੀ ਔਰਤ ਦੀ ਘਟੀਆ ਕਰਤੂਤ, ਆਹ ਦੇਖਲੋ ਆਪਣੇ ਦੋਹਤੇ ਨੂੰ ਕੀ ਦੇਣ ਲੱਗੀ ਸੀ ?

ਘਰਦੇ ਸਿਆਣੇ ਬਜ਼ੁਰਗਾਂ ਦਾ ਕੰਮ ਹੁੰਦਾ ਬੱਚਿਆਂ ਨੂੰ ਮਾੜੇ ਕੰਮ ਕਰਨ ਤੋਂ ਰੋਕਣਾ ਪਰ ਜਦੋਂ ਸਿਆਣੇ ਹੀ ਉਲਟੇ ਰਾਹ ਪੈ ਜਾਣ ਫਿਰ ਨਵੀਂ ਪੀੜੀ ਨੂੰ ਕੌਣ ਬਚਾਵੇਗਾ,ਇਹ ਸਵਾਲ ਏਸ ਲਈ ਉਠ ਰਿਹਾ ਕੀ ਕਿਉਕੀ ਪੁਲਿਸ ਦੀ ਗ੍ਰਿਫਤ ਚ ਖੜ੍ਹੀ ਇਹ ਸਿਆਣੀ ਬਿਆਣੀ ਔਰਤ ਨੇ ਕੁਝ ਅਜਿਹੀ ਘਟੀਆ ਕਰਤੂਤ ਕੀਤੀ ਹੈ ਜਿਸਦੇ ਬਾਰੇ ਸੁਣਕੇ ਤੁਸੀ ਮੱਥੇ ਤੇ ਹੱਥ ਮਾਰੋਂਗੇ ਜੀ ਹਾਂ ਦਰਸਲ ਇਹ ਔਰਤ ਦੋਹਤਾ ਜਸਵੰਤ ਸਿੰਘ ਕਿਸੇ ਕਿਸੇ ਮਾਮਲੇ ਚ ਫਰੀਦਕੋਟ ਦੀ ਕੇਂਦਰੀ ਜੇਲ੍ਹ ਚ ਬੰਦ ਹੈ ਜਿਸਨੂੰ ਇਹ ਮਿਲਣ ਲਈ ਜੇਲ੍ਹ ਪਹੁੰਚੀ ਤੇ ਉੱਥੇ ਜੇਲ੍ਹ ਦੇ ਵਿੱਚ ਆਪਣੇ ਦੋਹਤੇ ਨੂੰ ਅਜਿਹੀ ਚੀਜ਼ ਦੇਣ ਲੱਗੀ ਕਿ ਸ਼ੱਕ ਪੈਣ ਤੇ ਪੁਲਿਸ ਵਾਲਿਆਂ ਨੇ ਇਸਦੀ ਚੈਕਿੰਗ ਕਰ ਲਈ ਤੇ ਫਿਰ ਜੋ ਇਸਦੇ ਕੋਲ ਬਰਾਮਦ ਹੋਇਆ ਉਹ ਦੇਖ ਤਾਂ ਪੂਰੇ ਪ੍ਰਸ਼ਾਸਨ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ,,,,,,,,,,,,

ਏ ਐਸ ਆਈ ਤੇਜ਼ ਸਿੰਘ ਨੇ ਦੱਸਿਆ ਕੀ ਉਕਤ ਔਰਤ ਤੇ NDPC ਐਕਟ ਤਹਿਤ ਮਹਿਲਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੀ ਮੌਕੇ ਤੇ ਹੀ ਗ੍ਰਿਫਤਾਰੀ ਕਰ ਲਈ ਗਈ ਸੀ ।ਅੱਜ ਉਕਤ ਮਹਿਲਾ ਨੂੰ ਮਾਣਯੋਗ ਅਦਾਲਤ ਪੇਸ਼ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਇਹ ਪਤਾ ਲਗਾਇਆ ਜਾ ਸਕੇ ਕੀ ਇਹ ਔਰਤ ਨਸ਼ਾ ਕਿੱਥੋਂ ਲੈਕੇ ਆਈ ਤੇ ਇਸਦੇ ਪਿੱਛੇ ਹਰ ਕੌਣ ਕੌਣ ਸ਼ਾਮਲ ਨੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੁਲਿਸ ਪ੍ਰਸ਼ਾਸਨ ਸੁਸਤ, ਲੁਟੇਰੇ ਹੋਏ ਚੁਸਤ

htvteam

ਆਹ ਸ਼ਹਿਰ ਦੇ ਲੋਕ ਪੀਂਦੇ ਸੜ੍ਹਿਆ ਹੋਇਆ ਗੰਦਾ ਪਾਣੀ ?

htvteam

ਆਹ ਦੇਖੋ ਅੰਮ੍ਰਿਤਸਰ ਦੇ ਵਿੱਚ ਕੀ ਹੋ ਗਿਆ

htvteam

Leave a Comment