Htv Punjabi
Punjab Video

ਸਿਰ ‘ਚ ਦਰਦ ਹੋਣ ਉਪਰੰਤ ਗੋਲੀ ਖਾਣ ਵਾਲੇ ਦੇਖਣ ਵੀਡੀਓ

ਰੋਂਦੀਆਂ ਕੁਰਲਾਉਂਦੀਆਂ ਇਹ ਜਨਾਨੀਆਂ ….ਇਹ ਚੀਕ ਚਿਹਾੜੇ ਦਾ ਕਾਰਨ ਬਣੀ ਐ ਸਿਰਦਰਦ ਦੀ ਗੋਲੀ…ਹੁਣ ਤੁਸੀਂ ਸੋਚਦੇ ਹੋਵੋਂਗੇ ਕੀ ਭਲਾ ਸਿਰਦਰਦ ਦੀ ਗੋਲੀ ਤਾਂ ਦਰਦ ਠੀਕ ਕਰ ਦਿੰਦੀ ਤੇ ਫੇਰ ਇੱਥੇ ਗੋਲੀ ਖਾਣ ਉਪਰੰਤ ਪਿੱਟ-ਸਿਆਪਾ ਕਿਉਂ ਹੋ ਰਿਹਾ। ਤਾਂ ਇਸ ਲਈ ਤੁਹਾਨੂੰ 10 ਕੁ ਸੈਕਿੰਟ ਰੁਕਣਾ ਪਵੇਗਾ ਤੇ ਅਗਲੀ ਗੱਲ ਸਭ ਕੁਝ ਸਾਫ ਕਰ ਦੇਵੇਗੀ। ਅਸਲ ‘ਚ ਇਹ ਤਸਵੀਰਾਂ ਅੰਮ੍ਰਿਤਸਰ ਦੇ ਕਪੂਰ ਇਲਾਕੇ ਦੀਆਂ ਨੇ…ਜਿੱਥੇ 12 ਕੁ ਸਾਲ ਦਾ ਸੁਖਬੀਰ ਸਿੰਘ ਸੁਨਿਆਰੇ ਦੀ ਇਕ ਦੁਕਾਨ ਉੱਤੇ ਕੰਮ ਕਰਦਾ ਸੀ…ਪਰ ਘਟਨਾ ਵਾਲੇ ਦਿਨ ਸੁਖਬੀਰ ਦੇ ਸਿਰ ‘ਚ ਅਚਾਨਕ ਦਰਦ ਹੋਣ ਲੱਗਾ ਤੇ ਦੁਕਾਨਦਾਰ ਨੇ ਉਸਨੂੰ ਸਿਰਦਰਦ ਦੀ ਗੋਲੀ ਦੇ ਦਿੱਤੀ। ਪਰ ਗੋਲੀ ਖਾਣ ਦੀ ਦੇਰ ਸੀ ਕੀ ਸੁਖਬੀਰ ਇਕਦਮ ਬੇਹੋਸ਼ ਹੋ ਗਿਆ। ਪਰ ਸੁਖਬੀਰ ਦਾ ਦਾਦਾ ਪੂਰੇ ਮਾਮਲੇ ‘ਚ ਕਹਾਣੀ ਕੁਝ ਹੋਰ ਦੱਸ ਰਿਹੈ ਤੇ ਦੁਕਾਨਦਾਰ ਉੱਤੇ ਗੰਭੀਰ ਇਲਜ਼ਾਮ ਲੱਗਾ ਰਿਹੈ।

Related posts

ਹੁਣ ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ

htvteam

ਭਾਰੀ ਮੀਂਹ ਪੈਣ ਕਾਰਨ ਵੱਡੇ ਸਿਆਸਤਦਾਨ ਦਾ ਸ਼ਹਿਰ ਡੁੱਬਿਆ ਪਾਣੀ ‘ਚ

htvteam

ਮੋਗਾ ਵਿੱਚ ਬਾਬੇ ਨੂੰ 7 ਸਾਲ ਦੀ ਕੈਦ, ਬੱਚੇ ਦਾ ਆਸ਼ੀਰਵਾਦ ਦੇਣ ਦੇ ਨਾਮ ‘ਤੇ ਕੀਤਾ ਸੀ 2 ਵਾਰ ਬਲਾਤਕਾਰ

Htv Punjabi

Leave a Comment