Htv Punjabi
Punjab Video

ਡਾਕ ਦੇ ਪਾਰਸਲ ਤੋਂ ਨਿਕਲੀ ਖ਼ਤਰਨਾਕ ਚੀਜ਼, ਪੂਰੇ ਏਅਰਪੋਰਟ ਤੇ ਪੈ ਗਿਆ ਭੜਥੂ

ਨਸ਼ਾ ਡਰੋਨ ਰਾਹੀਂ ਸਰਹੱਦਾਂ ਤੋਂ ਇੱਧਰ ਉੱਧਰ ਭੇਜੇ ਜਾਣ ਦੀਆਂ ਖ਼ਬਰਾਂ ਤਾਂ ਤੁਸੀਂ ਬਹੁਤ ਵਾਰ ਸੁਣੀਆਂ ਹੋਣੀਆਂ ਪਰ ਅੱਜ ਤੁਹਾਨੂੰ ਜੋ ਤਸਕਰਾਂ ਨੇ ਨਵਾਂ ਤਰੀਕਾ ਅਪਣਾਇਆ ਹੈ ਉਸ ਬਾਰੇ ਦੱਸਾਂਗੇ… ਦੇਖ ਕੇ ਹੈਰਾਨ ਵੀ ਜਾਵੋਗੇ… ਦਰਅਸਲ ਮਾਮਲਾ ਨਵਾਂਸ਼ਹਿਰ ਦਾ ਹੈ ਜਿਥੇ ਡਾਕ ਪਾਰਸਲ ਰਾਂਹੀ ਵਿਦੇਸ਼ਾਂ ਚ ਅਫੀਮ ਸਪਲਾਈ ਕੀਤੀ ਜਾਂਦੀ ਹੈ ਜਿਸ ਦਾ ਗਿਰੋਹ ਨੇ ਪਰਦਾਫਾਸ਼ ਕੀਤਾ ਐ… ਦਰਅਸਲ ਕੈਨੇਡਾ ਤੇ ਇਟਲੀ ਨੂੰ ਭੇਜੇ ਦੋ ਪਾਰਸਲ ਕਸਟਮ ਵਿਭਾਗ ਆਈ ਜੀ ਆਈ ਏਅਰਪੋਰਟ ਨਵੀਂ ਦਿੱਲੀ ਵਿਖੇ ਬਰਾਮਦ ਹੋਏ… ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਬਰਜਿੰਦਰ ਕੁਮਾਰ ਜੋ ਨਵਾਂ ਸ਼ਹਿਰ ਦਾ ਰਹਿਣ ਵਾਲਾ ਏ ਤੇ ਦੂਜੇ ਭੁਪਿੰਦਰ ਸਿੰਘ ਭੂਰੀ ਜੋ ਪਿੰਡ ਬੈਂਸਾਂ ਦਾ ਰਹਿਣ ਵਾਲਾ ਹੈ ਉਨਾਂ ਨੂੰ ਕਾਬੂ ਕਰ ਲਿਆ… ਹੈਰਾਨੀ ਦੀ ਗੱਲ਼ ਜੋ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਹੈ ਉਹ ਨਵਾਂ ਸ਼ਹਿਰ ਦੇ ਪੋਸਟ ਆਫਸ ਦੇ ਵਿੱਚ ਕੰਮ ਕਰਦਾ ਸੀ ਤੇ ਕੈਨੇਡਾ ਚ ਪਾਰਸਲ ਭੇਜਣ ਲਈ ਉਸਨੇ 60 ਹਜ਼ਾਰ ਰੁਪਏ ਜਮਾਂ ਕਰਵਾਏ ਸੀ…

Related posts

ਪੁਲਿਸ ਦੇ ਅੱਥਰੂ ਗੈਸਾਂ ਦਾ ਦੇਖੋ ਕਿਸਾਨਾਂ ਨੇ ਪਰਾਲੀ ਨਾਲ ਕਿਵੇਂ ਦਿੱਤਾ ਜਵਾਬ

htvteam

ਸਕੂਲ ‘ਚ ਗਲਤ ਕੰਮ ਕਰਦਾ ਫੜਿਆ ਗਿਆ ਪ੍ਰਿੰਸੀਪਲ

htvteam

ਆਹ ਦੇਖਲੋ ਜਵਾਨ ਕੁੜੀਆਂ ਦੇ ਕੰਮ

htvteam

Leave a Comment