Htv Punjabi
Punjab Video

ਹੁਣ ਲੋਕ ਆਪਣੇ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ

ਤਸਵੀਰਾਂ ਸ਼੍ਰੀ ਮੁਕਤਸਰ ਸਾਹਿਬ ਦੀਆਂ ਨੇ ਜਿੱਥੇ ਸ਼ਰੇਆਮ ਹੀ ਲੁਟੇਰੇ ਇਕ ਮੌਲ ਦੇ ਅੰਦਰ ਦਾਖਲ ਹੋ ਜਾਂਦੇ ਹਨ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਲੁਟੇਰੇ ਸ਼ਰੇਆਮ ਪਿਸਤੌਲ ਦੀ ਨੋਕ ਤੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਨਜ਼ਰ ਆ ਰਹੇ ਹਨ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਇਨ੍ਹਾਂ ਲੁਟੇਰਿਆਂ ਨੇ ਬੀਤੀ ਰਾਤ ਸ਼ਹਿਰ ‘ਚ ਦੋ ਥਾਵਾਂ ਤੇ ਡਾਕਾ ਮਾਰਿਆ ਪਹਿਲਾਂ ਰਾਤੀ 9 ਵਜੇ ਇਕ ਸੈਲੂਨ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਫਿਰ 10 ਪੀਜ਼ਾ ਮੌਲ ਨਿਸ਼ਾਨਾ ਬਣਾਇਆ ਹੈ ਜਿਸਦੀ ਘਟਨਾ ਵੀ ਕੈਮਰੇ ਵਿੱਚ ਕੈਦ ਹੋ ਗਈ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਲੁਟੇਰੇ ਮੌਕੇ ਤੇ ਫਰਾਰ ਹੋ ਗਏ,,,,,

ਹੁਣ ਲੁਟੇਰਿਆਂ ਨੂੰ ਨਾ ਤਾਂ ਪੁਲਿਸ ਦਾ ਖੌਫ ਰਿਹਾ ਅਤੇ ਕਾਨੂੰਨ ਦਾ ਡਰ ਇਸ ਵਾਰਦਾਤ ਤੋਂ ਬਾਅਦ ਲੋਕਾਂ ਐਨਾਂ ਸਹਿਮ ਗਏ ਕੀ ਊਹ ਕੁਝ ਵੀ ਬੋਲਣ ਲਈ ਤਿਆਰ ਨਹੀਂ ,ਕਿਉਕੀ ਉਨ੍ਹਾਂ ਹੁਣ ਜਾਨ ਦਾ ਡਰ ਸਤਾ ਰਿਹਾ ਦੂਜੇ ਪਾਸੇ ਇਸ ਘਟਨਾ ਤੇ ਪ੍ਰਸ਼ਾਸਨ ਵੀ ਖਾਮੌਸ਼ ਹੈ ਹਲੇ ਤੱਕ ਕਿਸੇ ਵੀ ਅਧਿਕਾਰੀ ਦਾ ਇਸ ਵਾਰਦਾਤ ਬਾਰੇ ਕੋਈ ਬਿਆਨ ਸਾਹਮਣੇ ਨਹੀਂ ਆਇਆ,ਭਰੋਸੇ ਯੋਗ ਸੂਤਰਾਂ ਨੇ ਜਦੋਂ ਲੋਕਾਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਲੋਕਾਂ ਦਾ ਕਹਿਣਾ ਸੀ ਪ੍ਰਸ਼ਾਸਨ ਦੀ ਮਿਲੀ ਭੁਗਤ ਜਾਪਦੀ ਹੈ ਕਿਉਕੀ ਕਿਸੇ ਵਿੱਚ ਐਨਾਂ ਹੌਂਸਲਾ ਕਿਸੇ ਬਿਨ੍ਹਾਂ ਸਪੋਟ ਤੋਂ ਆਉਂਦਾ ਖੈਰ ਪੁਲਿਸ ਤੰਤਰ ਹੁਣ ਪੂਰੀ ਤਰ੍ਵਾਂ ਫੇਲ ਹੋ ਚੁੱਕਿਆ ਹੁਣ ਲੋਕਾਂ ਆਪਣੀ ਆਪ ਕਰਨੀ ਪਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਖਾਲਿਸਤਾਨੀ ਅੱਤਵਾਦੀ ਲਾਹੌਰਿਆ 23 ਸਾਲ ਬਾਅਦ ਪੈਰੋਲ ‘ਤੇ ਰਿਹਾਅ

Htv Punjabi

ਸੁਨਿਆਰੇ ਨਾਲ ਹੋਈ ਜੱਗੋਂ ਤੇਰਵੀ !

htvteam

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

Htv Punjabi

Leave a Comment