Htv Punjabi
Punjab Video

ਸਿਰਫ਼ 50 ਰੁਪਏ ਦੀ ਖ਼ਾਤਿਰ ਨੌਜਵਾਨ ਨੇ ਬਜ਼ੁਰਗ ਮਾਂ ਦੀ ਕੱਢੀ ਰੂਹ

ਸੁਲਤਾਨਪੁਰ ਲੋਧੀ ਦੇ ਜਵਾਲਾ ਸਿੰਘ ਨਗਰ ਦਾ ਰਹਿਣ ਵਾਲਾ ਇਹ ਓਹੀ ਨੌਜਵਾਨ ਹੈ ਜਿਸਨੂੰ ਮੇਮ ਘਰਵਾਲੀ ਅਤੇ ਬੱਚਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਕੁੱਝ ਸਾਲ ਪਹਿਲਾਂ ਹੀ ਇੰਗਲੈਂਡ ਤੋਂ ਡਿਪੋਰਟ ਕੀਤਾ ਗਿਆ ਸੀ | ਇਸਦੇ ਨਸ਼ੇ ਦੀ ਆਦਤ ਅਤੇ ਗੁੱਸੇ ਵਾਲੇ ਸੁਭਾਅ ਦੇ ਚਲਦਿਆਂ ਇਸਨੇ ਆਪਣੀ ਜ਼ਿੰਦਗੀ ਤਾਂ ਤਬਾਹ ਕਰ ਹੀ ਲਈ ਪਰ ਮਹਿਜ਼ ਚੰਦ ਰੁਪਈਆਂ ਦੇ ਚਲਦਿਆਂ ਇਸਨੇ ਗੁੱਸੇ ‘ਚ ਆ ਆਪਣੀ ਬਜ਼ੁਰਗ ਮਾਂ ਦੇ ਮੂੰਹ ‘ਤੇ ਬਾਲਾ ਮਾਰ ਕੇ ਉਸਨੂੰ ਮੌਕੇ ਤੇ ਹੀ ਮਾਰ ਮੁਕਾਇਆ | ਪੁਲਿਸ ਵੱਲੋਂ ਕਾਬੂ ਕੀਤੇ ਗਏ 38 ਸਾਲ ਦੇ ਦਲਵੀਰ ਸਿੰਘ ਬਿੱਲਾ ਦੇ ਇਸ ਦੋਸ਼ੀ ਦੀਆਂ ਗੱਲਾਂ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ |

Related posts

ਸੜਕਾਂ ‘ਤੇ ਮੁੰਡੇ ਮਾਰਦੇ ਫਿਰਦੇ ਸੀ ਪਟਾਕੇ, ਫੇਰ ਥਾਣੇਦਾਰ ਨੇ ਦੇਖੋ ਕਿਵੇਂ ਸਿਖਾਇਆ ਸਬਕ

htvteam

ਦੇਖੋ ਇਸ ਹਸਪਤਾਲ ‘ਚ ਕਿਵੇਂ ਹੁੰਦਾ ਜ਼ਿੰਦਗੀ ਤੇ ਮੌਤ ਨਾਲ ਲੜਦਿਆਂ ਦਾ ਇਲਾਜ

htvteam

ਆਹ ਦੋ ਮੁੰਡੇ ਗੁਦਾਮ ਪਿੱਛੇ ਕਰ ਰਹੇ ਪੁੱਠਾ ਕੰਮ ਉਪਰੋਂ ਬਣ ਗਈ ਵੀਡੀਓ

htvteam