Htv Punjabi
Punjab Video

ਆਹ ਦੋ ਮੁੰਡੇ ਗੁਦਾਮ ਪਿੱਛੇ ਕਰ ਰਹੇ ਪੁੱਠਾ ਕੰਮ ਉਪਰੋਂ ਬਣ ਗਈ ਵੀਡੀਓ

ਤਸਵੀਰਾਂ ਦੇ ਵਿੱਚ ਦੋ ਨੌਜਵਾਨ ਮੁੰਡਿਆਂ ਨੂੰ ਤੁਸੀਂ ਦੇਖ ਰਹੇ ਹੋ ਇਹ ਨੌਜਵਾਨ ਮੁੰਡੇ ਇੱਥੇ ਅਜਿਹਾ ਪੁੱਠਾ ਕੰਮ ਕਰਦੇ ਨੇ ਕਿ ਸੁਣਕੇ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ,, ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਕਿ ਇਹ ਮੁੰਡੇ ਆਹ ਕੰਮ ਕਰ ਸਕਦੇ ਨੇ ਪਰ ਇਹਨਾਂ ਮੁੰਡਿਆਂ ਨੂੰ ਵੀ ਨਹੀਂ ਪਤਾ ਸੀ ਕਿ ਇਹਨਾਂ ਦੀ ਇਸ ਤਰੀਕੇ ਦੇ ਨਾਲ ਵੀਡੀਓ ਬਣ ਜੂਗੀ ਤੇ ਨੈੱਟ ਤੇ ਵਾਇਰਲ ਹੋ ਜਾਵੇਗੀ। ਇਹ ਵੀਡੀਓ ਦੇਖ ਕੇ ਤੁਸੀਂ ਵੀ ਲਾਹਣਤਾਂ ਪਾਓਗੇ ਆਓ ਦੇਖਦੇ ਆਂ।

ਗੱਲਬਾਤ ਦੌਰਾਨ ਦੁਕਾਨ ਮਾਲਿਕ ਨੇ ਦੱਸਿਆ ਕਿ ਇਹ ਮੇਰੀ ਦੁਕਾਨ ਦੀ ਗੁਦਾਮ ਦੇ ਵਿੱਚ ਪਹਿਲੀ ਵਾਰ ਨਹੀਂ ਬਲਕਿ ਤੀਸਰੀ ਵਾਰ ਚੋਰੀ ਹੋ ਰਹੀ ਹੈ ਅਸੀਂ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਵੀ ਦੇ ਚੁੱਕੇ ਹਾਂ ਪਰ ਪੁਲਿਸ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਇੱਕ ਦਿਨ ਪਹਿਲਾ ਜਦੋਂ ਚੋਰ ਆਏ ਸੀ ਉਦੋਂ ਉਹ ਸੱਤ ਤੋਂ ਅੱਠ ਜਿਹੜੇ ਸੀਗੇ ਜਿਹਨਾਂ ਵਿੱਚੋਂ ਉਹਨਾਂ ਨੇ ਕੰਧ ਦੀ ਦੀਵਾਰ ਨੂੰ ਤੋੜ ਡੇਢ ਲੱਖ ਦੇ ਕਰੀਬ ਸਮਾਨ ਦੀ ਚੋਰੀ ਕੀਤੀ ਅਤੇ ਦੂਸਰੇ ਦਿਨ ਜਦੋਂ ਉਹ ਆਏ ਤਾਂ ਉਦੋਂ ਸਿਕਿਉਰਟੀ ਗਾਰਡ ਦੇ ਹੋਣ ਕਾਰਨ ਉਹਨਾਂ ਨੇ ਚੋਰੀ ਨਹੀਂ ਕੀਤੀ ਅਤੇ ਕੱਲ ਰਾਤ ਉਹਨਾਂ ਵੱਲੋਂ ਇੱਕ ਵਾਰ ਫਿਰ ਤੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਹਿਲੀ ਜਿਸ ਥਾਂ ਤੋਂ ਚੋਰ ਬੜੇ ਸੀਗੇ ਉਸ ਥਾਂ ਦੇ ਵਿੱਚ ਤਾਰਾ ਲੱਗਣ ਹੋਣ ਕਾਰਨ ਉਹਨਾਂ ਨੇ ਕੋਠੇ ਉੱਪਰ ਜਾ ਕੇ ਕੰਧ ਤੋੜੀ ਅਤੇ ਉਸਦੇ ਵਿੱਚੋਂ ਚਾਰ ਤੋਂ ਪੰਜ ਲੱਖ ਦੇ ਕਰੀਬ ਦਾ ਸਮਾਨ ਚੋਰੀ ਕਰਕੇ ਚੋਰ ਫਰਾਰ ਹੋ ਗਏ ਜਿਸਦੀ ਸੀਸੀਟੀਵੀ ਵੀਡੀਓ ਵੀ ਸਾਡੇ ਕੋਲ ਮੌਜੂਦ ਹੈ ਜਿਸ ਦੇ ਵਿੱਚ ਸਾਫ ਸਾਫ ਪਤਾ ਲੱਗ ਰਿਹਾ ਕਿ ਚੋਰ ਕੌਣ ਨੇ ਪਰ ਜਦੋਂ ਅਸੀਂ ਪੁਲਿਸ ਨੂੰ ਇਸ ਮਾਮਲੇ ਦੀ ਖਬਰ ਦਿੱਤੀ ਤਾਂ ਪੁਲਿਸ ਵੱਲੋਂ ਡੇਢ ਘੰਟੇ ਬਾਅਦ ਆ ਕੇ ਤਸਦੀਕ ਕੀਤਾ ਗਿਆ ਅਤੇ ਪੰਜ ਮਿੰਟ ਰੁਕ ਕੇ ਪੁਲਿਸ ਉਸ ਥਾਂ ਤੋਂ ਚਲੀ ਗਈ ਅਤੇ ਜਦੋਂ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕਦੋਂ ਤੱਕ ਕਾਰਵਾਈ ਕਰ ਰਹੇ ਹ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਾਰਵਾਈ ਨਹੀਂ ਕਰ ਸਕਦੇ ਤੁਸੀਂ ਸਕਿਉਰਟੀ ਗਾਰਡ ਰੱਖ ਲਓ,,,,,,

ਖੈਰ ਦੁਕਾਨ ਮਾਲਕ ਦੇ ਵੱਲੋਂ ਪੁਲਿਸ ਦੇ ਉੱਤੇ ਲਗਾਏ ਗਏ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਪੁਲਿਸ ਦੇ ਬਿਆਨ ਤੋਂ ਬਾਅਦ ਹੀ ਪਤਾ ਲੱਗੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਨਾਨੀ ਨੇ ਭੈਣ ਘਰ ਜਾ ਰੰਗੇ ਹੱਥੀਂ ਫੜਿਆ ਘਰਵਾਲਾ; ਦੇਖੋ ਵੀਡੀਓ

htvteam

ਇੱਕ ਹੋਰ ਬੇਅਦਬੀ ਮਾਮਲੇ ਵਿੱਚ ਪੁਲਿਸ ਨੇ ਇਸ ਵਿਅਕਤੀ ਨੂੰ ਫੜਿਆ

Htv Punjabi

ਇਕੱਠੇ ਆਹ ਪੰਜ ਸਕੂਲਾਂ ਚ ਡਰੇ ਵਿਦਿਆਰਥੀ

htvteam

Leave a Comment