Htv Punjabi
Punjab Video

ਸਿਵਲ ਹਸਪਤਾਲ ਚ ਨੌਜਵਾਨ ਮੁੰਡੇ ਇਕ ਦੂਸਰੇ ਨਾਲ ਕਰ ਰਹੇ ਸੀ ਆਹ ਕੰਮ

ਆਹ ਬੁਰਾ ਹਾਲ ਹੋ ਗਿਆ ਸਾਡੇ ਪੰਜਾਬ ਦਾ,,,ਕਿੱਦਾ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ,,ਆਹ ਵੀਡੀਓ ਦੇਖ ਲੋਕ ਵੀ ਲਾਹਨਤਾਂ ਪਾਉਂਦੇ ਨੇ,,ਜ਼ਰਾ ਧਿਆਨ ਨਾਲ ਦੇਖੋ ਇਸ ਵੀਡੀਉ ਨੂੰ ਕਿ ਕਿੱਦਾ ਇਕ ਨੌਜਵਾਨ ਦੂਸਰੇ ਨੌਜਵਾਨ ਦੀ ਲੱਤ ਚ ਨਸ਼ੇ ਦਾ ਟੀਕਾ ਲਗਾ ਰਿਹਾ ਤੇ ਇਹ ਵੀਡੀਓ ਖੰਨਾ ਦੇ ਸਿਵਿਲ ਹਸਪਤਾਲ ਦੇ ਅੰਦਰ ਦੀ ਹੈ,,, ਆਓ ਨਜ਼ਰ ਮਾਰਦੇ ਆ ਇਸ ਵੀਡੀਓ ਤੇ,,,,,,

ਦਸ ਦਈਏ ਕਿ ਖੰਨਾ ਦੇ ਸਿਵਿਲ ਹਸਪਤਾਲ ਦੇ ਅੰਦਰ ਦੋ ਨੌਜਵਾਨ ਨਸ਼ੇ ਦਾ ਟੀਕਾ ਲਗਾ ਰਹੇ ਹੁੰਦੇ ਨੇ,,ਜਿਸਦੀ ਕਿਸੇ ਵਲੋ ਚੋਰੀ ਵੀਡੀਓ ਬਣਾ ਲਈ ਜਾਂਦੀ ਹੈ, ਫਿਰ ਵਾਇਰਲ ਕਰ ਦਿੱਤੀ ਜਾਂਦੀ ਹੈ,,ਜਿਸਤੋਂ ਬਾਅਦ ਪੁਲਿਸ ਵਲੋ ਐਕਸ਼ਨ ਲੈਂਦੇ ਹੋਏ ਦੋਨੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ,,,,

ਪੰਜਾਬ ਜਿਸਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ,,ਪਰ ਅੱਜ ਇਸ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਅਜਿਹੀ ਨਜ਼ਰ ਲੱਗੀ ਕਿ ਇਸਨੂੰ ਨਸ਼ੇ ਦੇ ਕੋਹੜ ਨੇ ਖਾ ਲਿਆ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਮੁੰਡਾ ਗੇਟ ਟੱਪਕੇ ਵੜ ਗਿਆ ਘਰ, ਫਿਰ ਦੇਖੋ ਕ/ ਰਤੂਤ

htvteam

ਬਿਨ੍ਹਾਂ ਮਿਹਨਤ ਕੀਤਿਆਂ ਆਪਣਾ ਵਜਨ ਕਿਵੇਂ ਘਟਾਈਏ

htvteam

ਜਲੰਧਰ ‘ਚ ਪਾਰਟੀ ‘ਚ ਤਾੜ-ਤਾੜ ਹੋਏ ਫਾਇਰ, ਜਦੋਂ ਪਤਾ ਲੱਗਾ ਕਿਸ ਨੇ ਕੀਤਾ ਤਾਂ ਵੇਖੋ ਕੀ ਹੋਇਆ

htvteam

Leave a Comment