Htv Punjabi
Punjab Video

ਆਹ ਦੇਖੋ ਬਜ਼ਾਰ ‘ਚ ਕੀ ਹੋ ਗਿਆ ?

ਇਹ ਤਸਵੀਰਾਂ ਲੁਧਿਆਣਾ ਘੰਟਾ ਘਰ ਨੇੜੇ ਰੇਖੀ ਸਿਨਮਾ ਰੋਡ ਦੀਆਂ ਨੇ ਜਿੱਥੇ ਉਸ ਸਮੇਂ ਹੰਗਾਮਾਂ ਦੇਖਣ ਨੂੰ ਮਿਲਿਆ ਜਦੋਂ ਬੀਟ ਬੋਕਸ ਦੇ ਵਿੱਚ ਬੈਠੇ ਪੁਲਿਸ ਮੁਲਾਜ਼ਮ ਤੇ ਇਕ ਨਸ਼ੇੜੀ ਨੌਜਵਾਨ ਨੇ ਹਮਲਾ ਕਰ ਦਿੱਤਾ , ਜਿਸ ਦੌਰਾਨ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਅਤੇ ਉਸਦੀ ਪੱਗ ਲੱਥ ਗਈ ਪਰ ਮੌਕੇ ਤੇ ਹੀ ਸਥਾਨਕ ਲੋਕਾਂ ਨੇ ਨਸ਼ੇੜੀ ਮੁੰਡੇ ਨੂੰ ਕਾਬੂ ਕਰ ਲਿਆ ਜਿਸਤੋਂ ਬਾਅਦ ਲੋਕਾਂ ਵਲੋਂ ਉਸਦੀ ਹਲਕੀ ਛਿੱਤਰ ਪਰੇਡ ਵੀ ਕੀਤੀ ਗਈ ਅੱਗੇ ਪੂਰਾ ਮਾਮਲਾ ਸੁਣੋ ਪੁਲਿਸ ਮੁਲਾਜ਼ਮ ਦੇ ਜ਼ੁਬਾਨੀ,,,,,,,,

ਪੰਜਾਬ ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਸ਼ਰੇਆਮ ਪੁਲਿਸ ਤੇ ਹਮਲੇ ਹੋ ਰਹੇ ਨੇ ਜਦੋਂ ਇਹ ਨਸ਼ੇੜੀ ਪੁਲਿਸ ਨੂੰ ਹੀ ਨਹੀਂ ਬਖਸ਼ਦੇ ਫਿਰ ਆਮ ਲੋਕਾਂ ਨੂੰ ਕਿਥੋਂ ਬਖਸ਼ਣਗੇ ਸੋ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਅਤੇ ਨਸ਼ੇੜੀ ਬਦਮਾਸ਼ਾਂ ਤੇ ਸਖਤੀ ਕਰਨੀ ਚਾਹੀਦੀ ਐ ਤਾਂ ਜੋ ਸੂਬੇ ਚ ਅਮਨ ਸ਼ਾਂਤੀ ਬਣੀ ਰਹੇ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਆਹ ਥਾਂ ਮੌਤ ਨੂੰ ਮਾਰਦੀ ਹੈ ਆਵਾਜ਼ਾਂ, ਡਰੇ ਲੋਕ

htvteam

ਸਾਵਧਾਨ ਹੋ ਜਾਓ ਕਿਤੇ ਤੁਸੀ ਵੀ ਨਾ ਲੁੱਟੇ ਜਾਇਓ

htvteam

ਠੰਢੇ ਵਾਲੀ ਬੋਤਲ ਨੇ ਦੇਖੋ ਮੁੰਡੇ ਤੋਂ ਕੀ ਕਰਵਾ ਦਿੱਤਾ

htvteam

Leave a Comment