Htv Punjabi
Punjab Religion Video

ਸਿੱਖਾਂ ਨਾਲ ਚਰਚ ਪਿਆ ਪੰ/ ਗਾ, ਦੇਖੋ ਕਿਵੇਂ ਚਕਾਈਆਂ ਛਾਲਾਂ !

ਪਿੰਡ ਧਾਂਦਰਾ ‘ਚ ਚਰਚ ਨੂੰ ਲੈ ਕੇ ਦੋ ਗੁੱਟਾਂ ‘ਚ ਝੜਪ,ਕਈ ਲੋਕ ਜ਼ਖਮੀ
ਕੁਝ ਲੋਕ ਜ਼ਬਰਦਸਤੀ ਲੋਕਾਂ ਨੂੰ ਚਰਚ ਜਾਣ ਤੋਂ ਰੋਕ ਰਹੇ ਹਨ: ਮਸੀਹ
ਪ੍ਰਸ਼ਾਸਨ ਦੀ ਪਾਬੰਦੀ ਤੋਂ ਬਾਅਦ ਵੀ ਚਰਚ ਦੀ ਸਥਾਪਨਾ ਕੀਤੀ: ਪੰਚਾਇਤ
ਪੁਲਿਸ ਵੱਲੋਂ ਬਿਆਨ ਦਰਜ ਕਰਵਾਉਣ ਤੋਂ ਕਾਰਵਾਈ ਕਰਨ ਦੀ ਕਹੀ ਗੱਲ
ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ ਹਾਂ ਪਰ ਜੇ ਜਗ੍ਹਾ ਤੇ ਇਹ ਚਰਚ ਲਾ ਰਹੇ ਨੇ ਉੱਥੇ ਬੱਕਰੀਆਂ ਵਾਲਾ ਬਾੜਾ ਹੈ,ਸਾਡੇ ਪਿੰਡ ਦੇ ਵਿੱਚ ਬਾਹਰੋਂ ਆ ਕੇ ਲੋਕ ਮਾਹੌਲ ਖਰਾਬ ਕਰ ਰਹੇ ਹਨ,,,,ਪੁਲਿਸ ਨੇ ਕਿਹਾ ਕਿ ਚਰਚ ਨੂੰ ਲੈਕੇ ਪਹਿਲਾਂ ਵੀ ਹੋਇਆ ਸੀ ਵਿਵਾਦ,, ਫ਼ਿਲਹਾਲ ਮਾਮਲਾ ਸ਼ਾਂਤ ਕਰਵਾ ਦਿੱਤਾ ਹੈ,, ਦੋਵੇਂ ਧਿਰਾਂ ਦੇ ਬਿਆਨਾਂ ਦੇ ਨਾਲ ਹੋਵੇਗੀ ਜਾਂਚ,,,,,,

ਸੰਗਰੂਰ ਜਿਲੇ ਦੇ ਪਿੰਡ ਧਾਂਦਰਾ ਵਿੱਚ ਚਰਚ ਦੀ ਸਥਾਪਨਾ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਹੋ ਗਈ ਹੈ। ਅਜਿਹੇ ‘ਚ ਦੋਵਾਂ ਧੜਿਆਂ ਵੱਲੋਂ ਵਰਤੇ ਡੰਡਿਆਂ ਆਦਿ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ ਹਨ। ਇਨ੍ਹਾਂ ‘ਚੋਂ 2 ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਿੰਡ ਦੇ ਈਸਾਈ ਲੋਕਾਂ ਦਾ ਦੋਸ਼ ਹੈ ਕਿ ਕੁਝ ਲੋਕ ਉਨ੍ਹਾਂ ਨੂੰ ਚਰਚ ਜਾਣ ਤੋਂ ਜ਼ਬਰਦਸਤੀ ਰੋਕ ਰਹੇ ਹਨ,,,,,,,

ਜਦਕਿ ਦੂਜੇ ਧੜੇ ਦਾ ਦੋਸ਼ ਹੈ ਕਿ ਪਿੰਡ ‘ਚ ਪ੍ਰਸ਼ਾਸਨ ਨੇ ਚਰਚ ‘ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।,,, ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 25 ਦਸੰਬਰ ਨੂੰ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸਮੇਂ ਵੀ ਪਿੰਡ ਵਿੱਚ ਇਹਨਾਂ ਨੇ ਚਰਚ ਕੀਤੀ ਸੀ ਉਸ ਸਮੇਂ ਮਾਹੌਲ ਖਰਾਬ ਹੋਇਆ ਸੀ ਉਸ ਸਮੇਂ ਪਿੰਡ ਦੇ ਤਾਂ ਪਿੰਡ ਦੇ ਲੋਕਾਂ ਤੇ ਪ੍ਰਸ਼ਾਸਨ ਦੇ ਵਿੱਚ ਸਹਿਮਤੀ ਬਣੀ ਸੀ ਕਿ ਜਦੋਂ ਤੱਕ ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ ਉਦੋਂ ਤੱਕ ਇਹ ਚਰਚ ਨਹੀਂ ਲਾਈ ਜਾਏਗੀ ਲੇਕਿਨ ਕੱਲ ਐਤਵਾਰ ਨੂੰ ਜਾਣ ਬੁਝ ਕੇ ਫਿਰ ਮਾਹੌਲ ਖਰਾਬ ਕਰਨ ਦੇ ਲਈ ਬੱਕਰੀਆਂ ਵਾਲੇ ਬਾੜੇ ਚ ਇਹ ਚਰਚ ਲਾਈ ਗਈ ਜਿਸ ਦਾ ਅਸੀਂ ਵਿਰੋਧ ਕੀਤਾ ਅਸੀਂ ਸਿਰਫ ਜਾ ਕੇ ਬੇਨਤੀ ਕੀਤੀ ਕਿ ਇਹ ਪ੍ਰਸ਼ਾਸਨ ਦੇ ਧਿਆਨ ਚ ਵੀ ਹੈਗਾ ਤੁਸੀਂ ਇਦਾਂ ਨਾ ਕਰੋ ਤਾਂ ਉਸ ਤੋਂ ਬਾਅਦ ਉਹ ਸਾਡੇ ਨਾਲ ਹੱਥੋਪਾਈ ਹੋਏ,,,,,ਉਹਨਾਂ ਨੇ ਕਿਹਾ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਜਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ,,,,,,

ਐੱਸ.ਐੱਚ.ਓ ਥਾਣਾ ਸਦਰ ਧੂਰੀ ਦੇ ਐਸਐਚਓ ਕਰਮਜੀਤ ਸਿੰਘ ਨੇ ਦੱਸਿਆ ਕਿ ਚਰਚ ਦੀ ਉਸਾਰੀ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ। ਐਤਵਾਰ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ। ਦੋਵੇਂ ਧਿਰਾਂ ਸ਼ਾਂਤ ਹੋ ਗਈਆਂ। ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੇ ਬਿਆਨ ਦਰਜ ਨਹੀਂ ਕਰਵਾਏ ਹਨ। ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਸਾਂ ‘ਚੋਂ ਆਪਣੇ ਆਪ ਬਾਹਰ ਆ ਜਾਏਗਾ ਕੋਲੇਸਟ੍ਰੋਲ, ਛੱਡ ਦਿਓ ਆਹ ਚੀਜ਼ਾਂ

htvteam

ਆਹ ਉਮਰ ਚ ਬੰਦਿਆਂ ਨੇ ਕੀਤਾ ਕਾਂ/ ਡ, ਫਿਰ ਲੋਕਾਂ ਨੇ ਕਰ ਲਏ ਨੰ/ ਗੇ

htvteam

ਦਰਜ਼ਨਾਂ ਮੁੰਡਿਆਂ ਨੇ ਘਰ ‘ਚ ਵੜ੍ਹਕੇ ਕਰਤਾ ਕਾਂਡ ਪੂਰੀ ਰਾਤ ਕਰਦੇ ਰਹੇ ਪੁੱਠੇ ਕੰਮ ?

htvteam

Leave a Comment