Htv Punjabi
Punjab Video

ਸਿੱਖੀ ਦੇ ਭੇਸ ‘ਚ ਆਏ ਮੁੰਡਿਆਂ ਨੇ ਫਿਲਮੀ ਸਟਾਇਲ ‘ਚ ਕਰਤਾ ਅਜਿਹਾ ਕਾਰਾ

ਸ਼ਾਮ ਹੁੰਦੇ ਹੀ ਇਹ ਨੌਜਵਾਨ ਸ਼ਹਿਰ ਦੇ ਵਿੱਚ ਸਰਗਰਮ ਹੋ ਚੁੱਕੇ ਸੀ ਗਲੀ ਮੁਹੱਲਿਆਂ ਦੇ ਵਿੱਚ ਲੋਕਾਂ ਦੀ ਚਹਿਲ ਪਹਿਲ ਵੀ ਸੀ ਪਰ ਏਸਦੇ ਬਾਵਜੂਦ ਵੀ,ਪੁਲਿਸ ਅਤੇ ਕਾਨੂੰਨ ਤੋਂ ਬੇਖੌਫ ਹੋਏ ਇਹ ਨੌਜਵਾਨਾਂ ਨੇ ਸ਼ਹਿਰ ਦੇ ਵਿੱਚ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਦੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਜਿਸਨੂੰ ਦੇਖ ਤੁਹਾਡੇ ਵੀ ਹੋਸ਼ ਫਾਕਤਾ ਹੋ ਜਾਣਗੇ,ਕਿਉਂਕੀ ਅਜਿਹੇ ਸੀਨ ਤੁਸੀ ਫਿਲਮਾਂ ਚ ਦੇਖੇ ਹੋਣਗੇ ਪਰ ਇਨ੍ਹਾਂ ਮੁੰਡਿਆਂ ਨਕੋਦਰ ਦੇ ਬਿਲਗਾ ਦੀ ਮਾਰਕਿਟ ਦੇ ਵਿੱਚ ਸੀਨ ਬਣਾ ਦਿੱਤਾ ਜਿਸਤੋਂ ਬਾਅਦ ਪੂਰੇ ਬਜ਼ਾਰ ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ,,,,,,,,,,,

ਦੁਕਾਨਦਾਰਾਂ ਨੇ ਦੱਸਿਆ ਕੀ ਦੁਕਾਨ ਦੇ ਦਰਾਜ ਨੂੰ ਲੌਕ ਲੱਗਿਆ ਹੋਇਆ ਸੀ ਜਿਸਦੇ ਕਾਰਨ ਬਚਾਅ ਰਿਹਾ ਜਿਸ ਬਾਬਤ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਪਰ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਢਿੱਲੀ ਜਾਪਦੀ ਹੈ ਜਿਸਤੋਂ ਅੱਕੇ ਲੋਕਾਂ ਮੀਡੀਆ ਦਾ ਪੱਲਾ ਫੜ੍ਹਿਆ ਤੇ ਸਰਕਾਰ ਨੂੰ ਇੰਸਾਫ ਦੀ ਗੁਹਾਰ ਲਗਾਈ ਐ ਸੋ ਨਕੋਦਰ ਦੇ ਵਿੱਚ ਇਹ ਕੋਈ ਪਹਿਲੀ ਵਾਰਦਾਤ ਨਹੀਂ ਹਰ ਰੋਜ਼ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਨੇ ਪਰ ਪੁਲਿਸ ਪ੍ਰਸ਼ਾਸਨ ਇਨ੍ਹਾਂ ਰੋਕਣ ਚ ਨਾਕਾਮ ਸਾਬਿਤ ਹੁੰਦਾ ਨਜ਼ਰ ਆ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ‘ਚ ਸ਼ਾਮਲ

htvteam

ਪਟਿਆਲਵੀ ਵੈਦ ਦਾ ਆਹ ਮਿੱਠਾ -ਮਿੱਠਾ ਨੁਸਕਾ ਮੁੰਡੇ-ਕੁੜੀਆਂ ਲਈ ਅੰਮ੍ਰਿਤ

htvteam

ਜਨਮ ਲੈਂਦਿਆਂ ਹੀ ਬੱਚੇ ਨੇ ਹਸਪਤਾਲ ਚ ਕੀਤਾ ਚਮਤਕਾਰ

htvteam

Leave a Comment