Htv Punjabi
Punjab Video

ਜਨਮ ਲੈਂਦਿਆਂ ਹੀ ਬੱਚੇ ਨੇ ਹਸਪਤਾਲ ਚ ਕੀਤਾ ਚਮਤਕਾਰ

ਇਹ ਤਸਵੀਰਾਂ ਉਸੇ ਹੀ ਨਵੇਂ ਜੰਮੇ ਬੱਚੇ ਦੀਆਂ ਨੇ, ਜਿਸਨੇ ਜਨਮ ਲੈਂਦਿਆਂ ਦੀ ਸਭ ਨੂੰ ਹੈਰਾਨ ਕਰ ਕੇ ਰੱਖ ਦਿਤੈ | ਇਹ ਬੱਚਾ ਦੂਜੇ ਬੱਚਿਆਂ ਨਾਲੋਂ ਬਿਲਕੁੱਲ ਹੱਟ ਕੇ ਹੈ | ਇਸ ਹਸਪਤਾਲ ‘ਚ ਇਲਾਜ ਕਰਵਾਉਣ ਆਏ ਲੋਕ ਅਤੇ ਉਹਨਾਂ ਦੇ ਰਿਸ਼ਤੇਦਾਰ ਵੀ ਇਸ ਬੱਚੇ ਨੂੰ ਖਾਸ ਤੌਰ ‘ਤੇ ਵੇਖਣ ਆ ਰਹੇ ਨੇ | ਬਹੁਤ ਸਾਰੇ ਲੋਕ ਇਸਨੂੰ ਚਮਕਾਰ ਵਾਂਗ ਦੇਖ ਰਹੇ ਨੇ | ਇਸ ਬੱਚੇ ਦੇ ਦਾਦਾ ਦਾਦੀ ਦਾ ਇਹ ਕਹਿਣਾ ਹੈ ਕਿ ਅਜਿਹਾ ਕਦੇ ਸੁਣਦੇ ਹੁੰਦੇ ਸੀ ਪਰ ਅੱਜ ਅੱਖੀਂ ਦੇਖ ਲਿਆ ਹੈ | ਜਿਸਨੂੰ ਦੇਖ ਦੇਖ ਉਹ ਖੁਸ਼ ਤਾਂ ਬਹੁਤ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਡਰ ਵੀ ਲੱਗ ਰਿਹਾ ਹੈ | ਮਾਹਰ ਡਾਕਟਰਾਂ ਦਾ ਵੀ ਅਜਿਹਾ ਮੰਨਣਾ ਹੈ ਕਿ ਅਜਿਹਾ ਬੱਚਾ ਕਦੇ ਕਦਾਈਂ ਹੀ ਜਨਮ ਲੈਂਦਾ ਹੈ |    ਦੇਖੋ ਵੀਡੀਓ : –

Related posts

ਗੁਰਦਾਸਪਰ ਵਿੱਚ ਮਾਸੀ ਦੇ ਮੁੰਡੇ ਨੇ ਕੀਤਾ ਕੁਕਰਮ, ਨਾਬਾਲਗ ਨੇ ਦਿੱਤਾ ਬੱਚੀ ਨੂੰ ਜਨਮ, ਡੀਐਨਏ ਰਿਪੋਰਟ ‘ਤੇ ਕਾਰਵਾਈ

Htv Punjabi

ਸੁਖਪਾਲ ਖਹਿਰਾ ਦੀ ਮੋਹਾਲੀ ਅਦਾਲਤ ‘ਚ ਪੇਸ਼ੀ

htvteam

ਕੁੜੀ ਤੋਂ ਨਾਂਹ ਸੁਣ ਭੂੰਡ ਆਸ਼ਕ ਦੇ ਲੜੀਆਂ ਮਿਰਚਾਂ; ਕਰ ਗਿਆ ਵੱਡਾ ਕਾਂਡ

htvteam