Htv Punjabi
Punjab Video

ਟਰੇਨਿੰਗ ਵਾਲੇ ਵਿਦਿਆਰਥੀਆਂ ਨੇ ਮਰੀਜ਼ ਦਾ ਕਰਤਾ ਅਜਿਹਾ ਇਲਾਜ਼, ਫਿਰ ਪਿਆ ਗਾਹ

ਮਾਨਸਾ ਦੇ ਸਿਵਲ ਹਸਪਤਾਲ ਚ ਦਾਖਲ਼ ਮਰੀਜ਼ਾਂ ਦੇ ਦਿਲ ਦੀਆਂ ਧੜਕਣਾਂ ਉਸ ਤੇਜ਼ ਹੋ ਗਈਆਂ ਜਦੋਂ ਡਾਕਟਰ ਸਾਬ੍ਹ ਮੌਜਾਂ ਨਾਲ ਕਮਰੇ ਚ ਜਾਕੇ ਘੋੜੇ ਵੇਚ ਕੇ ਸੁੱਤੇ ਤੇ ਬਾਹਰ ਬੈਡਾਂ ਤੇ ਪਏ ਮਰੀਜ਼ ਦਰਦਾਂ ਨਾਲ ਕੁਰਲਾ ਰਹੇ ਸੀ ਤੜਫ ਰਹੇ ਸੀ,ਮਰੀਜ਼ਾਂ ਦੇ ਟੀਕਾ ਲਗਾਉਂਣ ਲਈ ਜਦੋਂ ਕੋਈ ਡਾਕਟਰ ਜਾਂ ਸਟਾਫ ਨਰਸ ਨੇੜੇ ਤੇੜੇ ਨਜ਼ਰ ਨਹੀਂ ਆਇਆ ਤਾਂ ਨਰਸਿੰਗ ਦੇ ਵਿਦਿਆਰਥੀਆਂ ਨੇ ਸਰਿੰਜਾਂ ਭਰ ਲਈਆਂ ਤੇ ਫਿਰ ਮਰੀਜ਼ਾਂ ਦੇ ਅਜਿਹੇ ਢੰਗ ਨਾਲ ਟੀਕੇ ਲਗਾਏ ਕਿ ਮਰੀਜ਼ ਤੜਫ ਉੱਠੇ ਜਿਸਤੋਂ ਬਾਅਦ ਪੂਰੇ ਹਸਪਤਾਲ ਚ ਸੀਨ ਬਣਿਆ ਉਸਨੇ ਸਿਹਤ ਵਿਭਾਗ ਦੀ ਪੋਲ ਖੋਲ ਦਿੱਤੀ ਐ,,,,,

ਸਿਵਲ ਸਰਜਨ ਹਰਦੇਵ ਸਿੰਘ ਹੋਰਾਂ ਦਾ ਕਹਿਣਾ ਐ ਜੋ ਮਾਮਲਾ ਸਾਹਮਣੇ ਆਇਆ ਉਸਦੀ ਜਾਂਚ ਕਰਕੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,ਖੈਰ ਮਾਨਸਾ ਦੇ ਹਸਪਤਾਲ ਚ ਇਹ ਕੋਈ ਪਹਿਲੀ ਘਟਨਾ ਨਹੀਂ ,ਬੀਤੇ ਕਈ ਮਹੀਨੇ ਪਹਿਲਾਂ ਮਰੀਜ਼ਾਂ ਬਾਹਰ ਰੋਡ ਉੱਤੇ ਵੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ,ਖੈਰ ਪੰਜਾਬ ਸਰਕਾਰ ਨੇ ਜੋ ਸਿਹਤ ਵਿਭਾਗ ਬਾਰੇ ਦਾਅਵੇ ਕੀਤੇ ਜਿਸ ਚ ਕਿਹਾ ਕੀ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਉਹ ਤੁਹਾਡੇ ਸਾਹਮਣੇ ਨੇ ਕੀ ਸਰਕਾਰ ਕਿਹੋ ਜਿਹੀਆਂ ਸਹੂਲਤਾਂ ਦੇ ਰਹੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਲ੍ਹ ਚ ਕੈਦੀਆਂ ਦੀ ਡਿਮਾਂਡ ਸੁਣਕੇ ਭੱਜਿਆ ਫਿਰੇ ਪ੍ਰਸ਼ਾਸਨ ?

htvteam

14 ਪਿੰਡਾ ਦੇ ਲੋਕਾਂ ਨੂੰ ਨਹੀਂ ਮਿਲੀ 6 ਮਹੀਨਿਆਂ ਤੋਂ ਆਹ ਚੀਜ਼

htvteam

ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ HIV ਪੌਜ਼ੇਟਿਵ ਮਰੀਜ਼ ਦਾ ਖੂਨ 7 ਸਾਲ ਦੇ ਬੱਚੇ ਨੂੰ ਚੜਾਇਆ

htvteam

Leave a Comment