Htv Punjabi
Punjab Video

ਸਿੱਧੂ ਮੂਸੇਵਾਲੇ ਦੀ ਟਿਕਟ ਨੇ ਕਰਵਾਤੀ ਵੱਡੀ ਬਗ਼ਾਵਤ ਵਿਧਾਇਕ ਨੇ ਪ੍ਰੈਸ ਵਾਰਤਾ ਕਰ ਆਖੀ ਸਿਰ ਤੋਂ ਪਾਣੀ ਲੰਘਣ ਵਾਲੀ ਗੱਲ

ਸਿੱਧੂ ਮੂਸੇਵਾਲੇ ਨੂੰ ਮਾਨਸਾ ਤੋਂ ਟਿਕਟ ਦੇਣ ਦੇ ਚਰਚੇ ਤੇ ਹੁਣ ਕਾਂਗਰਸ ‘ਚ ਪੂਰੀ ਤਰ੍ਹਾਂ ਬਗਾਵਤ ਹੋ ਗਈ ਹੈ | ਮਾਨਸਾ ਤੋਂ ਮੌਜ਼ੂਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੇ ਜਾਣ ਤੇ ਮੁਖ਼ਾਲਫ਼ਤ ਕਰਦੇ ਹੋਏ ਇੱਕ ਪ੍ਰੈਸ ਵਾਰਤਾ ਕਰ ਦੱਸਿਆ ਹੈ ਕਿ ਉਹਨਾਂ ਹਾਈ ਕਮਾਨ ਨੂੰ ਚਿੱਠੀ ਲਿਖ ਗੁਹਾਰ ਲਗਾ ਪੁੱਛਿਆ ਹੈ ਕਿ ਉਹਨਾਂ ਦੀ ਟਿਕਟ ਕਿਸ ਆਧਾਰ ਤੇ ਕੱਟੀ ਜਾ ਰਹੀ ਹੈ | ਮਾਨਸ਼ਾਹੀਆ ਨੇ ਕਿਹਾ ਕਿ ਜੇ ਹਾਈ ਕਮਾਨ ਨੇ ਕਿਸੀ ਗਾਇਕ ਨੂੰ ਟਿਕਟ ਦਿੱਤੀ ਤਾਂ ਉਹਨਾਂ ਦੇ ਕੋਲ ਸਾਰੇ ਵਿਕਲਪ ਖੁੱਲੇ ਨੇ, ਜਿਸਤੋਂ ਬਾਅਦ ਕਾਂਗਰਸ ਦੇ ਕਈ ਧਿਰ ਸਿੱਧੂ ਮੂਸੇਵਾਲੇ ਦੇ ਖਿਲਾਫ ਬਗਾਵਤ ਤੇ ਉੱਤਰ ਆਏ ਨੇ |

Related posts

ਵਕੀਲ ਦੀ ਜਨਾਨੀ ਕਿਸੇ ਬੰਦੇ ਨਾਲ ਨਿਕਲੀ ਗਲਤ ?

htvteam

ਗਰਮ ਪਾਣੀ ‘ਚ ਮਿਲਾਓ ਚੁਟਕੀ-ਟੁਟਕੀ ਆਹ ਚੀਜ਼ਾਂ, ਜਵਾਨੀ ਦੇ ਦਿਨ ਆ ਜਾਣਗੇ ਯਾਦ

htvteam

ਕੈਪਟਨ ਅਮਰਿੰਦਰ ਨੇ ਫੇਸਬੁੱਕ ‘ਤੇ ਲਾਈਵ ਹੋਕੇ ਕੀਤਾ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ, ਸੁਣਕੇ ਕੇ ਲੋਕਾਂ ਦਾ ਕਾਲਜਾ ਮੂੰਹ ਨੂੰ ਆਉਣ ਵਾਲਾ ਹੋ ਗਿਆ ! 

Htv Punjabi