Htv Punjabi
Punjab Video

ਸੁਲਤਾਨਪੁਰ ਲੋਧੀ ਵਿਵਾਦ ਨੂੰ ਲੈਕੇ ਆਇਆ ਵੱਡਾ ਅੱਪਡੇਟ ,ਹੋ ਗਿਆ ਵੱਡਾ ਐਕਸ਼ਨ

ਇਸ ਵੇਲੇ ਦੀ ਵੱਡੀ ਖਬਰ ਕਪੂਰਥਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਅੱਜ ਤੜਕਸਾਰ ਹੀ ਸੁਲਤਾਨਪੁਰ ਲੋਧੀ ਚ ਪੁਲਿਸ ਅਤੇ ਨਿਹੰਗ ਸਿੰਘਾਂ ਵਿਚਾਕਾਰ ਗੋਲੀ ਬਾਰੀ ਦੇਖਣ ਨੂੰ ਹੋਈ ਗੁਰੂਦੁਆਰਾ ਸ਼੍ਰੀ ਅਕਾਲ ਬੁੰਗਾ ਦੇ ਵਿਵਾਦ ਨੂੰ ਲੈਕੇ ਗੋਲੀ ਬਾਰੀ ਹੋਈ ਸੀ ਸੂਤਰਾਂ ਮੁਤਾਬਿਕ ਦੱਸਿਆ ਜਾ ਰਿਹਾ ਕੀ ਗੋਲੀਬਾਰੀ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਸੀ ਜਦਿਕ 6 ਪੁਲਿਸ ਮੁਲਾਜ਼ਮ ਅਤੇ ਨਿਹੰਗ ਸਿੰਘ ਜ਼ਖਮੀ ਹੋ ਗਏ ਸਨ ਜਿਨ੍ਹਾਂ ਨੇੜੇ ਲੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ,ਇਸ ਘਟਨਾ ਤੋਂ ਬਾਅਦ ਕਪੂਰਥਲਾ ‘ਚ ਮਾਹੌਲ ਤਣਾਅਪੂਰਨ ਸੀ ਜਿਸਤੇ ਪੁਲਿਸ ਵੱਲੋਂ ਕਾਬੂ ਪਾਇਆ ਗਿਆਮੌਕੇ ਦੇ ਪੁਲਿਸ ਦੇ ਆਲਾ ਅਫਸਰ ਅਤੇ ਡੀਸੀ ਵੀ ਪਹੁੰਚੇ ਨੇ ਜਿਨ੍ਹਾਂ ਨੇ ਗੱਲਬਾਤ ਕਰਕੇ ਲਗਾਤਾਰ ਮਸਲੇ ਨੂੰ ਸੁਲਝਾਉਣ ਲਈ ਦੋਵੇਂ ਧਿਰਾਂ ਨਾਲ ਗੱਲਬਾਤ ਵੀ ਕੀਤੀ,,,,,

ਉਧਰ ਮੌਕੇ ਤੇ ਪਹੁੰਚਕੇ ਪੁਲਿਸ ਦੇ ਆਲਾ ਅਫਸਰਾਂ ਅਤੇ ਡੀਸੀ ਸਾਬ੍ਹ ਨੇ ਜੋ ਕਿਹਾ ਉਹ ਸੁਣੋ,,,,,,ਇਸ ਮੌਕੇ ਡੀਸੀ ਕਰਨੈਲ ਸਿੰਘ ਹੋਰਾਂ ਨੇ ਕਿਹਾ ਗੁਰੂ ਘਰ ਦੀ ਸੇਵਾ ਸੰਭਾਲ ਲਈ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ ਅਤੇ ਦੋਵੇਂ ਧਿਰਾਂ ਨਾਲ ਗੱਲਬਾਤ ਕਰਕੇ ਇਸ ਮਸਲੇ ਦੀ ਜਾਂਚ ਕੀਤੀ ਜਾ ਰਹੀ,ਜ਼ਖਮੀ ਮੁਲਾਜ਼ਮਾਂ ਅਤੇ ਕਰੀਬ 15 ਨਿਹੰਗਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਇਸ ਸਮੇਂ ਮਾਹੌਲ ਸ਼ਾਂਤੀਪੂਰਨ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਅਸਮਾਨ ਤੋਂ ਧਰਤੀ ‘ਤੇ ਨਜ਼ਰ ਆਇਆ ਮੂਸੇਵਾਲਾ ਦਾ ਨਾਂ

htvteam

ਸਕੂਲੀ ਬੱ। ਚਿ। ਆਂ ਦਾ ਵੈਨ ਚ ਪਿਆ ਚੀ। ਕ ਚਿਹਾ। ੜਾ

htvteam

ਕਰੋੜਾਂ ਰੁਪਏ ਨਾਲ ਬਣੇ ਕਰਤਾਰਪੁਰ ਕੋਰੀਡੋਰ ਦਾ ਹੋਇਆ ਆਹ ਹਾਲ, ਸੜਕਾਂ ‘ਤੇ ਉਤਰੇ ਕਿਸਾਨ

Htv Punjabi

Leave a Comment