Htv Punjabi
Punjab Video

ਸੇਵਾ ਮੁਕਤ ਫੌਜ਼ੀ ਨੂੰ ਰੱਬ ਨੇ ਦਿੱਤਾ ਛੱਪੜ ਫਾੜ ਕੇ; ਪਰਿਵਾਰ ‘ਚ ਖੁਸ਼ੀਆਂ ਦਾ ਮਾਹੌਲ

ਗੜ੍ਹਸ਼ੰਕਰ ਸ਼ਹਿਰ ਨਾਲ ਸਬੰਧਤ ਚਮਨ ਲਾਲ ਨਾਂ ਦਾ ਸੇਵਾ ਮੁਕਤ ਫੌਜ਼ੀ ਜਦ ਕੁੱਝ ਦਿਨ ਪਹਿਲਾਂ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਗਿਆ ਹੋਇਆ ਸੀ ਤਾਂ ਓਥੇ ਇਹਨਾਂ ਨੂੰ ਸ਼ਾਮ 7 ਵਜੇ ਇੱਕ ਫੋਨ ਆਉਂਦਾ ਹੈ | ਫੋਨ ਸੁਣ ਚਮਨ ਲਾਲ ਇਹ ਸਮਝਦੇ ਹਨ ਕਿ ਫੋਨ ਕਰਨ ਵਾਲਾ ਉਹਨਾਂ ਨਾਲ ਮਜਾਕ ਕਰ ਰਿਹਾ ਹੈ | ਪਰ ਜਦ ਉਹਨਾਂ ਨੂੰ ਸਬੂਤ ਦਿੱਤਾ ਜਾਂਦਾ ਹੈ ਤਾਂ ਚਮਨ ਲਾਲ ਤੇ ਉਹਨਾਂ ਦੇ ਪਰਿਵਾਰ ‘ਚ ਖ਼ੁਸ਼ੀਆਂ ਦਾ ਮਾਹੌਲ ਬਣ ਜਾਂਦਾ ਹੈ, ਉਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿਣਾ |

Related posts

ਡੇਢ ਕਰੋੜ ਦੀ ਲਾਟਰੀ ਨੇ ਪਰਿਵਾਰ ਦੀ ਪਵਾਈ ਭਸੂੜੀ

htvteam

ਆਹ ਦੇਖੋ ਬੰਦਿਆਂ ਨੇ ਮੁਲਾਜ਼ਮ ਨਾਲ ਕੀ ਕਰਤਾ

htvteam

ਹਰਾ ਸ਼ੇਕ ਘਰ ਬਣਾਓ ਵਾਰ-ਵਾਰ ਫੇਲ੍ਹ ਹੋ ਰਿਹੈ IVF ਸਫਲ ਬਣਾਓ

htvteam