ਕਪੂਰਥਲਾ ਬੇਅਦਬੀ ਮਾਮਲੇ ਵਿਚ ਐਸਐਸਪੀ ਹਰਕੰਵਲਪ੍ਰੀਤ ਸਿੰਘ ਖੱਖ ਅਤੇ ਆਈਜੀ ਜੀਐੱਸ ਢਿੱਲੋਂ ਨੇ ਵੱਡਾ ਖੁਲਾਸਾ ਕਰਦਿਆਂ ਹੋਇਆ ਕਿਹਾ ਕਿ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਨਹੀਂ ਬਲਕਿ ਚੋਰੀ ਦੀ ਕੋਸ਼ਿਸ਼ ਹੋਈ ਸੀ | ਜਿਸਦੇ ਚਲਦਿਆਂ ਸੋਸ਼ਲ ਮੀਡਿਆ ਪਲੇਟਫਾਰਮ ਦੀ ਮਦਦ ਨਾਲ ਪਹਿਚਾਣ ਕੇ ਨੌਜਵਾਨ ਨੂੰ ਕੂਟ ਕੁੱਟ ਕੇ ਮਾਰਨ ਵਾਲੇ ਲੋਕਾਂ ਤੇ ਮਾਮਲਾ ਦਰਜ਼ ਕੀਤਾ ਜਾਵੇ ਜਾਵੇਗਾ |