ਸੋਸ਼ਲ ਮੀਡੀਆ ਦਾ ਜਮਾਨਾ ਆਏ ਦਿਨ ਲੋਕ ਸ਼ੋਸ਼ੀ ਮੀਡੀਆ ਤੇ ਖੂਬ ਐਕਟਿਵ ਰਹਿੰਦੇ ਨੇ ਅਤੇ ਉਨਾਂ ਦੇ ਵੱਲੋਂ ਆਪਣੇ ਪਲ ਪਲ ਦੀ ਚੀਜ਼ ਨੂੰ ਸੋਸ਼ ਮੀਡੀਆ ਤੇ ਰੀਲ ਪਾ ਕੇ ਸਾਂਝਾ ਕੀਤਾ ਜਾਂਦਾ ਪਰ ਕਈ ਵਾਰ ਦੇਖਿਆ ਜਾਂਦਾ ਕਿ ਇਸਦੇ ਚਲਦੇ ਉਹਨਾਂ ਦੇ ਵੱਲੋਂ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰ ਲਈ ਜਾਂਦੀ ਹੈ ਜੋ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਦਿੰਦੀ,, ਹਾਲ ਹੀ ਦੇ ਵਿੱਚ ਯੂਟਿਊਬਰ ਬ੍ਰਿਜ ਭੂਸ਼ਣ ਨੇ ਭਾਗਵਤ ਬਾਲਮੀਕੀ ਨੂੰ ਲੈ ਕੇ ਗਲਤ ਟਿੱਪਣੀ ਦਾ ਇਸਤੇਮਾਲ ਕੀਤਾ । ਜਿਸ ਨੂੰ ਲੈ ਕੇ ਬਾਹਰਵੀਂ ਕੀ ਸਮਾਜ ਵਿੱਚ ਰੋਸ ਪਾਇਆ ਗਿਆ। ਤਾਂ ਪੁਲਿਸ ਨੇ 295 ਇਹ ਧਾਰਾ ਜੋੜਦੇ ਹੋਏ ਮਾਮਲਾ ਦਰਜ ਕਰ ਲਿਆ,, ਸ਼ਿਕਾਇਤ ਕਰਤਾ ਸਚਿਨ ਰਾਵਨ ਨੇ ਕਿਹਾ ਕਿ ਇਸਨੇ ਯ ਚੈਨਲ ਦੇ ਉੱਤੇ ਸ੍ਰੀ ਵਾਲਮੀਕੀ ਮਹਾਰਾਜ ਨੂੰ ਲੈ ਕੇ ਅਪੱਤੀ ਜਨਕ ਸ਼ਬਦਾਂ ਦੀ ਵਰਤੋਂ ਕੀਤੀ,,,,,,
ਉਥੇ ਹੀ ਜਲੰਧਰ ਦੇ ਡੀਸੀਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਬ੍ਰਿਜ ਭੂਸ਼ਣ ਦੇ ਖਿਲਾਫ ਜਲੰਧਰ ਕੈਂਟ ਥਾਣਾ ਦੇ ਵਿੱਚ 295ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਜਲਦ ਪੁਲਿਸ ਆਰੋਪੀ ਨੂੰ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਿਲ ਕਰੇਗੀ।
ਖੈਰ ਸੋਸ਼ਲ ਮੀਡੀਆ ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਵੀਡੀਓ ਦਾ ਇੱਕ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਸੀਂ ਅਕਸਰ ਦੇਖਿਆ ਕਿ ਕਈ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਦਿੱਤੀ ਜਾਂਦੀ ਹੈ ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
