Htv Punjabi
Punjab Video

ਸੱਤ ਮਹੀਨਿਆਂ ਦੀ ਬੱਚੀ ਕਰੇਗੀ ਤੁਹਾਨੂੰ ਸਵਾਲ; ਦੇਖੋ ਕਿਉਂ ਬੱਚੀ ਦੀ ਹੋ ਰਹੀ ਹੈ ਗੱਲ

ਸੱਤ ਮਹੀਨਿਆਂ ਦੀ ਬੱਚੀ ਮੌਤ ਦੀ ਆਗੋਸ਼ ‘ਚ ਸਮਾ ਚੁੱਕੇ ਮੁਕਤਸਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਦੀ ਐ। ਜਿਸ ਨੂੰ ਅਜੇ ਕੁਝ ਵੀ ਪਤਾ ਨਹੀਂ ਕੀ ਉਸ ਨਾਲ ਹੋਇਆ ਕੀ ਐ ਤੇ ਇਸਦਾ ਉਸਦੀ ਆਉਣ ਵਾਲੀ ਉਮਰ ‘ਚ ਕਿੰਨਾ ਵੱਡਾ ਘਾਟਾ ਰਹਿਣ ਵਾਲਾ ਐ ਤੇ ਇਹ ਬੱਚੀ ਜਦੋਂ ਵੀ ਇਹ ਵੀਡੀਓ ਵੱਡੀ ਹੋਈ ਦੇਖੇਗੀ ਤਾਂ ਸਾਡੇ ਸਮਾਜ, ਸਾਡੀ ਸਰਕਾਰ ਅਤੇ ਪੁਲਿਸ ਹਮੇਸ਼ਾ ਹੀ ਇਸਦੀਆਂ ਨਜ਼ਰੇ ‘ਚ ਰੜ੍ਹਦੇ ਰਹਿਣਗੇ। ਕਿਉਂਕਿ ਇਸਦਾ ਪਿਓ ਸਾਡੇ ਘਟੀਆ ਸਿਸਟਮ ਦੀ ਭੇਂਟ ਚੜ੍ਹ ਗਿਆ ਐ। ਹਰਪ੍ਰੀਤ ਵੀ ਆਪਣੇ ਘਰ ਦਾ ਇਕਲੌਤਾ ਚਿਰਾਗ ਸੀ ਤੇ ਨਸ਼ੇ ਉੱਤੇ ਲੱਗ ਗਿਆ ਸੀ ਨਸ਼ੇ ਦੀ ਲੱਤ ਛੁਡਵਾਉਣ ਲਈ ਹਰਪ੍ਰੀਤ ਨੂੰ ਨਸ਼ਾ ਛੁਡਾਉਣ ਕੇਂਦਰ ‘ਚ ਵੀ ਭੇਜਿਆ ਗਿਆ

Related posts

ਚਚੇਰੇ ਭਰਾਂਵਾਂ ਰਿਵਾਲਵਰ ਦੀ ਨੋਕ ਤੇ ਕਮਰੇ ‘ਚ ਵਾੜਨ ਮਗਰੋਂ ਪੁੱਠਾ ਕੰਮ ਕਰਨ ਵਾਲੇ ਦਾ ਪੁਲਿਸ ਨੇ ਦੇਖੋ ਕੀਤਾ ਕੀ ਹਾਲ!

Htv Punjabi

ਸਰਦਾਰਾਂ ਦੀ ਧੀ ਨੇ ਪੁਗਾਈ ਹਿੰਡ

htvteam

ਬੈਂਸ ਨੇ ਲੁਧਿਆਣਾ ਬੱਸ ਅੱਡੇ ਜਾਕੇ ਲਾ ਲਿਆ ਫੇਰ ਡੀ.ਸੀ. ਨੂੰ ਫੋਨ ! ਦੇਖੋ ਫੇਰ ਕੀਤਾ ਅਜਿਹਾ ਕੰਮ ਹੋਗੀ ਬੈਂਸ ਬੈਂਸ  

Htv Punjabi