Htv Punjabi
Punjab Video

ਹਵਸ ਦੇ ਸ਼ਿਕਾਰੀ ਢਿੱਡੋ ਜੰਮੇ ਪੁੱਤ ਨੇ ਮਾਂ ਨਾਲ ਕੀਤਾ ਮੂੰਹ ਕਾਲਾ

 

ਇਨਸਾਨੀਅਤ ਸ਼ਰਮਸਾਰ ਹੋ ਗਈ, ਕਲਯੁਗੀ ਪੁੱਤਰ ਨੇ ਆਪਣੀ ਹੀ ਅਸਲੀ ਮਾਂ ਨਾਲ ਕੀਤਾ ਬਲਾਤਕਾਰ, ਇਹ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਫੂਲ ​​ਪਿਆਰਾ ਤੋਂ ਸਾਹਮਣੇ ਆਇਆ ਹੈ। ਬੀਤੀ ਰਾਤ ਇੱਕ ਕਲਯੁਗੀ ਪੁੱਤਰ ਨੇ ਆਪਣੀ ਮਾਂ ਨਾਲ ਬਲਾਤਕਾਰ ਕੀਤਾ। ਪੀੜਤ ਔਰਤ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਲੜਕੇ ਨੇ ਰਾਤ ਨੂੰ ਨਸ਼ੇ ਦੀ ਹਾਲਤ ਵਿੱਚ ਇਹ ਕਾਰਾ ਕੀਤਾ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।

Related posts

ਮਿੱਠੇ ਚੌਲ ਖੁਆਕੇ ਮੁਸਲਮਾਨ ਮੁੰਡਾ ਭਜਾ ਦਿੰਦੈ ਸਾਰੇ ਦਰਦ; ਦੇਖੋ ਵੀਡੀਓ

htvteam

ਟੀਵੀ ਸੀਰੀਅਲ ਨਿਰਮਾਤਾ ਏਕਤਾ ਕਪੂਰ ਤੇ ਬਾਲਾਜੀ ਪ੍ਰੋਡਕਸ਼ਨ ਖਿਲਾਫ ਮੁਕੱਦਮਾਂ ਦਰਜ਼, ਫੌਜ ਦਾ ਮਜ਼ਾਕ ਉਡਾਉਣ ਦੇ ਲੱਗੇ ਦੋਸ਼!

Htv Punjabi

ਲੰਗਰ ਲਗਾਉਂਣ ਦੇ ਬਹਾਨੇ ਦੇਖੋ, ਹੁਣ ਲੋਕ ਕੀ-ਕੀ ਕਰਨ ਲੱਗੇ ਨੇ ?

htvteam