Htv Punjabi
Punjab Religion Video

ਡਿਬਰੂਗੜ੍ਹ ਜੇਲ੍ਹ ‘ਚ ਸਿੰਘਾਂ ਨਾਲ ਦੇਖੋ ਕੀ ਹੋਇਆ ?

ਅਸਮ ਦੀ ਡਿਬਰੂਗੜ੍ਹ ਜੇਲ ਚ ਬੰਦ ਅੰਮ੍ਰਿਤਪਾਲ ਤੇ ਸਾਥੀਆਂ ਦਾ ਭੁੱਖ ਹੜਤਾਲ ਕਾਰਨ ਹੋਇਆ ਬੁਰਾ ਹਾਲ,, ਸਿੰਘਾਂ ਦੇ ਬਣੇ ਅਜਿਹੇ ਹਾਲਾਤ ਕਿ ਦੇਖ ਕੇ ਪਰਿਵਾਰ ਵਾਲੇ ਵੀ ਰਹਿ ਗਏ ਹੈਰਾਨ,, ਅਮ੍ਰਿਤਪਾਲ ਸਿੰਘ ਅਤੇ ਸਾਥੀਆ ਦੀ ਵਿਗੜ ਰਹੀ ਹਾਲਤ ਤੇ ਚਿੰਤਾ ਜਤਾਉਂਦਿਆ ਹੈਰੀਟੇਜ ਸਟਰੀਟ ਵਿਚ ਧਰਨੇ ਤੇ ਬੈਠੇ ਪਰਿਵਾਰਕ ਮੈਬਰਾ ਵਲੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੌਲ ਫਰਿਆਦ ਕਰਨ ਲਈ ਪਹੁੰਚੇ,,,,,,,,,

ਪਰਿਵਾਰਕ ਮੈਬਰਾ ਨੇ ਦਸਿਆ ਕਿ ਭਾਈ ਅੰਮ੍ਰਿਤਪਾਲ ਅਤੇ ਸਾਥੀਆ ਦਾ ਭੁਖ ਹੜਤਾਲ ਕਾਰਨ ਬੁਰਾ ਹਾਲ ਹੈ ਸਾਰਿਆ ਦੇ ਭਾਰ ਵਿਚ ਪੰਜ ਛੇ ਕਿਲੋ ਘਟ ਹੋਏ ਹਨ ਜਿਸਦੇ ਵਿਰੋਧ ਵਿਚ ਅਸੀ ਹੈਰੀਟੇਜ ਸਟਰੀਟ ਵਿਖੇ ਬੈਠੇ ਹਾਂ,,,,,,,,,ਸੋ ਦੱਸ ਦਈਏ ਕਿ ਲਗਾਤਾਰ ਪਰਿਵਾਰਿਕ ਮੈਂਬਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਅਸਮ ਦੀ ਡਿਬਰੂਗੜ੍ਹ ਜੇਲ ਤੋਂ ਪੰਜਾਬ ਦੀਆਂ ਜੇਲਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਸਪਤਾਲ ਪਹੁੰਚਿਆ ਲੱਖਾ ਸਿਧਾਣਾ

htvteam

ਹਰਾ-ਹਰਾ ਪਾਉਂਡਰ ਤੇ ਲਾਲ ਲਾਲ ਸੇਬ ਬਣਾ ਦਿੰਦੈ ਬੰਦੇ ਦੀ ਰੇਲ

htvteam

ਲਓ ਬਈ ਕੋਰੋਨਾ ਵਾਇਰਸ ਤੋਂ ਡਰ ਕੇ ਡਰੇ ਬੈਠੇ ਮਿੱਤਰੋ, ਸਰਕਾਰ ਨੇ ਕਰ ਲਿਆ ਤੁਹਾਡੀ ਜ਼ਰੂਰਤ ਦਾ ਧਿਆਨ, ਖੋਲ੍ਹਤੇ ਬੈਂਕ ਤੇ ਏਟੀਐਮ

Htv Punjabi

Leave a Comment