Htv Punjabi
Punjab Video

ਹਸਪਤਾਲ ‘ਚ ਡਾਕਟਰ ਨੇ ਕੀਤਾ ਅਜਿਹਾ ਆਪ੍ਰੇਸ਼ਨ; ਜਨਾਨੀ ਪਰੇਸ਼ਾਨ

ਆਪਣੇ ਘਰਵਾਲੇ ਲਖਨਪਾਲ ਨਾਲ ਸਿਵਲ ਹਸਪਤਾਲ ‘ਚੋਂ ਟੈਂਸ਼ਨ ‘ਚ ਬਾਹਰ ਆ ਰਹੀ ਘਨੂੰਪੁਰ ਦੀ ਰਹਿਣ ਵਾਲੀ ਨਵਜੋਤ ਕੌਰ ਨਾਲ ਅਜਿਹਾ ਕੰਮ ਹੋਇਆ ਜਿਸ ਨੂੰ ਸੁਣਨ ਵਾਲੇ ਵੀ ਹੈਰਾਨ ਨੇ। ਅਸਲ ‘ਚ ਇਸ ਜੋੜੀ ਦੇ ਦੋ ਬੱਚੇ ਨੇ ਤੇ ਇਹ ਤੀਜਾ ਬੱਚਾ ਨਹੀਂ ਸੀ ਸਨ ਚਾਹੁੰਦੇ ਕਿਉਂਕਿ ਲਖਨਪਾਲ ਮੁਤਾਬਿਕ ਉਹ ਪਹਿਲਾਂਹੀ ਆਪਣੇ ਦੋ ਬੱਚਿਆਂ ਦਾ ਪਾਲਣ ਪੋਸ਼ਣ ਬੜੀ ਮੁਸ਼ਕਿਲ ਨਾਲ ਕਰ ਰਿਹਾ ਐ ਤੇ ਜਿਸ ਕਰਕੇ ਉਨ੍ਹਾਂ ਨੇ ਮਾਰਚ ਮਹੀਨੇ ‘ਚ ਸਿਵਲ ਹਸਪਤਾਲ ‘ਚੋਂ ਨਸਬੰਦੀ ਕਰਵਾ ਲਈ। ਪਰ ਜੋੜੇ ਦੇ ਉਸ ਵੇਲੇ ਹੋਸ਼ ਫਾਕਤਾ ਹੋ ਗਏ ਜਦੋਂ ਪੇਟ ‘ਚ ਦਰਦ ਹੋਣ ਉਪਰੰਤ ਉਨ੍ਹਾਂ ਨੇ ਟੈਸਟ ਕਰਵਾਇਆ ਤੇ ਜੋ ਰਿਪੋਰਟ ਆਈ ਉਸ ਨਾਲ ਪੂਰੇ ਹਸਪਤਾਲ ‘ਚ ਹਾਹਾਕਾਰ ਮਚ ਗਈ।

Related posts

ਅੰਮ੍ਰਿਤਪਾਲ ਦੀ ਆਡੀਓ ਤੋਂ ਬਾਅਦ ਪੁਲਿਸ ਨੇ ਸੀਲ ਕਰਤੇ ਬਾਰਡਰ, ਚੱਪੇ-ਚੱਪੇ ‘ਤੇ ਲੱਗਿਆ ਪੁਲਿਸ ਦਾ ਪਹਿਰਾ

htvteam

ਅੱਧੀ ਰਾਤ ਨੂੰ ਮੁੰਡੇ ਪਿੰਡ ‘ਚ ਆਹ ਕੀ ਕਰਗੇ ?

htvteam

ਲੈਬ ਸਹਾਇਕ ਨੇ ਕੀਤੀ ਲੈਬ ਵਿੱਚ ਹੀ ਆਤਮਹੱਤਿਆ

Htv Punjabi