Htv Punjabi
Punjab Video

ਹੁਣ ਆਹ ਸ਼ਹਿਰ ਆਇਆ ਪਾਣੀ ਦੀ ਲਪੇਟ ਚ ?

ਨਕੋਦਰ ਦੇ ਸੁੰਦਰ ਨਗਰ ਵਿੱਚ ਆਇਆ ਪਾਣੀ
ਪਾਣੀ ਆਉਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ
ਲੋਕਾਂ ਦੇ ਘਰਾਂ ਦੇ ਵਿੱਚ ਦੋ-ਢਾਈ ਫੁੱਟ ਵੜਿਆ ਪਾਣੀ
ਲੋਕ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾ ਰਹੇ ਹਨ
ਲਓ ਜੀ ਹੁਣ ਆਹ ਸ਼ਹਿਰ ਦੇ ਵਿੱਚ ਆਇਆ ਪਾਣੀ ਹੀ ਪਾਣੀ !
ਘਰਾਂ ਦੇ ਵਿੱਚ ਵੜਿਆ ਕਈ ਫੁੱਟ ਪਾਣੀ ਸਹਿਮੇ ਲੋਕ
ਹੜ ਵਰਗੀ ਸਥਿਤੀ ਤੋਂ ਘਬਰਾਏ ਲੋਕ, ਦੇਖੋ ਤਸਵੀਰਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕੱਲੇ ਬਜ਼ੁਰਗ ਨੂੰ ਦੇਖ 7 ਮੁੰਡਿਆਂ ਦੀ ਵਿਗੜੀ ਨੀਅਤ !

htvteam

ਗੋਰਿਆਂ ਦੇ ਵੈਦ ਦਾ ਗੇਮ ਚੇਂਜਰ ਨੁਸਕਾ ਵਰਤੋ ਖੁਸ਼ੀਆਂ ਲਿਆਓ

htvteam

ਤੁਸੀਂ ਵੀ ਗੱਡੀਆਂ ਤੇ ਲਵਾ ਲਓ ਫਾਸਟ ਟਰੈਗ ਨਹੀਂ ਹੋਵੇਗਾ ਵੱਡਾ ਨੁਕਸਾਨ

htvteam

Leave a Comment