Htv Punjabi
Punjab Religion Video

ਹੁਣ ਤਾਂ ਲੋਕਾਂ ਨੂੰ ਰੱਬ ਦਾ ਡਰ ਵੀ ਨਹੀਂ ਰਿਹਾ ਦੇਖੋ ਮੁੰਡੇ ਮੰਦਰ ‘ਚ ਸ਼ਰੇਆਮ ਹੀ ਲੱਗੇ ਗ-ਲਤ ਕੰਮ ਕਰਨ

ਤਸਵੀਰਾਂ ਜ਼ਿਲ੍ਹਾ ਫਰੀਦਕੋਟ ਦੇ ਹਲਕਾ ਜੈਤੋਂ ਦੇ ਸ਼ੀਤਲਾ ਮੰਦਰ ਦੀਆਂ ਨੇ ਜਿੱਥੇ ਲੋਕ ਸ਼ਰਧਾ ਭਾਵਨਾਂ ਦੇ ਨਾਲ ਨਤਮਸਕ ਹੁੰਦੇ ਨੇ,,,,,,,ਪਰ ਆਹ ਦੋ ਨਕਾਬਪੋਸ਼ ਲੁਟੇਰਿਆਂ ਨੇ ਰੱਬ ਦੇ ਘਰ ਨੂੰ ਵੀ ਨਹੀਂ ਬਖਸ਼ਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਸ਼ਰੇਆਮ ਹੀ ਹੀ ਨਕਾਬਪੋਸ਼ ਮੰਦਰ ਦੀ ਗੋਲਕ ਨੂੰ ਤੋੜਕੇ ਪੈਸੇ ਲੁੱਟ ਰਿਹੇ ਨੇ ਲੁਟੇਰੇ ਮੰਦਰ ਦੀ ਗੋਲਕ ਲੁੱਟ ਕੇ ਫਰਾਰ ਹੋ ਜਾਂਦੇ ਨੇ,,,,ਜਿਸਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਜਾਂਦੀ ਐ,,,,,ਮੰਦਰ ਦੇ ਵਿੱਚ ਘਟਨਾ ਦਾ ਜਾਇਜ਼ਾ ਲੈਣ ਆਏ ਏ ਐਸ ਆਈ ਬਲਵਿੰਦਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਕੈਮਰੇ ਦੀ ਵੀਡੀਓ ਖੰਗਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਚੋਰਾਂ ਨੂੰ ਪੁਲਿਸ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…………

Related posts

ਫਤਹਿਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਾਜਿੰਦਰ ਬਾਜਵਾ ਜਿੱਤੇ

htvteam

ਬੀਜੇਪੀ ਦੀ ਮਹਿਲਾ ਆਗੂ ਪੁੱਠੇ ਕੰਮਾਂ ਨੇ ਫਸਾਈ ਕਸੂਤੀ, ਚੱਕਲੀ ਮੁਲਾਜ਼ਮਾਂ ਨੇ

htvteam

ਲਾਟਰੀ ਪਾਉਣ ਗਏ ਬੰਦਿਆ ਮੌਕੇ ਤੇ ਨਿਕਲਿਆ ਲਾਟਰਾ

htvteam

Leave a Comment