Htv Punjabi
Punjab Video

ਹੁਣ ਲੱਖਾ ਸਿਧਾਣਾ ਆਹ ਕੰਮ ਚ ਜੜੂ ਕੋਕੇ

ਲੁਧਿਆਣਾ ਦੇ ਵਿੱਚ ਅੱਜ ਪਾਣੀਆਂ ਦੇ ਰਾਖਿਆਂ ਵੱਲੋਂ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ 1 ਅਕਤੂਬਰ ਨੂੰ ਪੱਕੇ ਤੌਰ ਤੇ ਪੱਕਾ ਧਰਨਾ ਲਗਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਬੁੱਢੇ ਨਾਲੇ ਤੇ ਵੀ ਬੰਨ ਲਗਾ ਦਿੱਤਾ ਜਾਵੇਗਾ। ਉਹਨਾਂ ਸਿੱਧਾ ਸਰਕਾਰ ਨੂੰ ਕਿਹਾ ਕਿ ਜੋ ਉਹ ਕੰਪਨੀ ਨੂੰ ਪਾਣੀ ਸਾਫ ਕਰਨ ਦਾ ਠੇਕਾ ਦੇ ਰਹੀ ਹੈ ਉਹ ਸਹੀ ਨਹੀਂ ਹੈ। ਕੈਨੇਡਾ ਦੀ ਕੰਪਨੀ ਹੈ ਜਿੱਥੇ ਪਾਣੀ ਬਿਲਕੁਲ ਸਾਫ ਹੈ ਉਹਨਾਂ ਕਿਹਾ ਕਿ ਸਰਕਾਰ ਆਪਣਾ ਸਮਾਂ ਕੱਢ ਰਹੀ ਹੈ ਇਸ ਕਰਕੇ ਅਸੀਂ ਹੁਣ ਇਸ ਦੇ ਖਿਲਾਫ ਪੱਕਾ ਧਰਨਾ ਲਗਾਉਣ ਜਾ ਰਹੇ ਹਨ।

ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਬੁੱਢੇ ਨਾਲੇ ਤੇ ਬੰਨ ਲਾਇਆ ਜਾਵੇਗਾ ਅਤੇ ਜੇਕਰ ਸਰਕਾਰ ਇਸ ਨੂੰ ਖੋਲੇਗੀ ਤਾਂ ਸਰਕਾਰ ਹੀ ਇਸ ਲਈ ਜਿੰਮੇਵਾਰ ਹੋਵੇਗੀ ਜਿੰਨੀਆਂ ਮੌਤਾਂ ਕਾਲੇ ਪਾਣੀ ਨਾਲ ਹੋ ਰਹੀਆਂ ਹਨ ਉਹਨਾਂ ਕਿਹਾ ਕਿ 15 ਸਤੰਬਰ ਨੂੰ ਅਸੀਂ ਪਕਾ ਬੰਨ ਲਾਉਣਾ ਸੀ ਪਰ ਅਸੀਂ ਸਰਕਾਰ ਨੂੰ ਸਮਾਂ ਦਿੱਤਾ ਪਰ ਸਰਕਾਰ ਨੇ ਇਸ ਦੌਰਾਨ ਕੋਈ ਕਦਮ ਨਹੀਂ ਚੁੱਕਿਆ ਇਸ ਕਰਕੇ ਅਸੀਂ ਹੁਣ ਇਹ ਫੈਸਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੂੰ ਬਚਾਉਣਾ ਹੈ ਤਾਂ ਅਜਿਹਾ ਕਰਨਾ ਹੀ ਹੋਵੇਗਾ ਸਤਲੁਜ ਦਰਿਆ ਦੇ ਵਿੱਚ ਕਿਸੇ ਵੀ ਢੰਗ ਨਾਲ ਸਿੱਧਾ ਪਾਣੀ ਨਹੀਂ ਸੁੱਟਿਆ ਜਾ ਸਕਦਾ ਨੈਸ਼ਨਲ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਇਸ ਸਬੰਧੀ ਫੈਸਲਾ ਕਰ ਚੁੱਕਾ ਹੈ।

ਖੈਰ ਹੁਣ ਦੇਖਣਾ ਹੋਵੇਗਾ ਕਿ ਪਾਣੀਆਂ ਦਾ ਮਸਲਾ ਕਦੋਂ ਵਲ ਹੋਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਾਲੀ ਕਰਨ ਆਏ ਬਾਬੇ ਨਾਲ ਨੌਜਵਾਨ ਨੇ ਕੀਤਾ ਆਹ ਕਾਂਡ

htvteam

ਆਹ ਦੇਖੋ ਹਸਪਤਾਲ ‘ਚ ਕੀ ਹੋ ਗਿਆ

htvteam

ਘਰਵਾਲੀ ਨੂੰ ਖੁਸ਼ ਤੇ ਤੰਦਰੁਸਤ ਰੱਖਣ ਲਈ ਘਰ ਲੈ ਆਓ ਆਹ ਬੂਟੀ

htvteam

Leave a Comment