Htv Punjabi
Punjab Video

ਹੁਣ ਵੇਈ ਨਦੀ ਦਾ ਕਹਿਰ! ਪਾਣੀ ਓਵਰਫਲੋਅ ?

ਪਾਣੀ ਵਿੱਚ ਡੁੱਬਣ ਕਾਰਨ ਭੈਣ ਭਰਾ ਦੀ ਮੌਤ
ਫਗਵਾੜਾ ਦੇ ਜਗਪਾਲਪੁਰ ਨੇੜੇ ਵੇਈ ਚ ਡਿੱਗੇ ਦੋਨੋ
ਦਵਾਈ ਲੈਣ ਲਈ ਸਾਇਕਲ ਤੇ ਜਾ ਰਹੇ ਸੀ ਭੈਣ ਭਰਾ
ਹੜ ਦੇ ਪਾਣੀ ਕਾਰਨ ਸਾਇਕਲ ਦਾ ਸੰਤੁਲਨ ਹੋਇਆ ਖਰਾਬ
ਫਗਵਾੜਾ ਦੇ ਜਗਪਾਲ ਪੁਰ ਨੇੜੇ ਵੇਈ ਨਦੀ ਦੇ ਵਿੱਚ ਡਿੱਗਣ ਕਾਰਨ ਸਕੇ ਭੈਣ ਭਰਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਦੋਵੇਂ ਭੈਣ ਭਰਾ ਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਤੋਂ ਦਵਾਈ ਲੈਣ ਦੇ ਲਈ ਨਿਕਲੇ ਸੀ ਪ੍ਰੰਤੂ ਵੇਈ ਦਾ ਪਾਣੀ ਸੜਕ ਦੇ ਉੱਪਰ ਦੀ ਚੱਲ ਰਿਹਾ ਸੀ ਅਚਾਨਕ ਇਹਨਾਂ ਦਾ ਸਾਈਕਲ ਬੇਕਾਬੂ ਹੋ ਕੇ ਪੁਲ ਤੋਂ ਹੇਠਾਂ ਡਿੱਗ ਗਿਆ ਤੇ ਪਾਣੀ ਦੀ ਡੁਗਾਈ ਜਿਆਦਾ ਹੋਣ ਦੇ ਕਾਰਨ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ।

ਮੌਕੇ ਤੇ ਮੌਜੂਦ ਲੋਕਾਂ ਵਲੋਂ ਕੜੀ ਮਸ਼ੱਕਤ ਤੋਂ ਬਾਅਦ ਦੋਵਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਜਾਇਆ ਗਿਆ ਪ੍ਰੰਤੂ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਪੁੱਲ ਦੇ ਦੋਵੇਂ ਪਾਸੇ ਰੇਲਿੰਗ ਨਾ ਹੋਣ ਦੇ ਇਹ ਹਾਦਸਾ ਵਾਪਰਿਆ ਹੈ ਜੇਕਰ ਰੇਲਿੰਗ ਹੁੰਦੀਂ ਤਾਂ ਉਹਨਾਂ ਦੀ ਜਾਨ ਬਚ ਸਕਦੀ ਸੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੈਰਾਨਗੀ ਵਾਲੀ ਖਬਰ ਲਿਫਾਫਾ ਕਾਰੋਬਾਰੀ ਨਾਲ ਧੱਕਾ? 14 ਲੱਖ ਰੁਪਏ ਗੱਡੀ ਵਿੱਚੋਂ ਹੋਏ ਗਾਇਬ

htvteam

ਅੱਧੀ ਰਾਤ ਮੁਸਲਮਾਨਾਂ ਦੇ ਜਵਾਕ ਗੱਡੀ ‘ਚ ਕੀ ਲਈ ਫਿਰਦੇ ਸੀ; ਦੇਖੋ ਵੀਡੀਓ

htvteam

ਜੇਕਰ ਤੁਸੀ ਘਰੋਂ ਬਾਹਰ ਅਜਿਹੀ ਚੀਜ ਆਪਣੇ ਨਾਲ ਲੈਕੇ ਨਿਕਲਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ

htvteam

Leave a Comment