Htv Punjabi
Punjab Video

ਹੁਣੇ ਮੌਸਮ ਵਿਭਾਗ ਵੱਲੋਂ ਵੱਡੀ ਚੇਤਾਵਨੀ

ਅੱਜ ਅਤੇ ਕੱਲ ਸੂਬੇ ਭਰ ਚ ਬਣੀ ਰਵੇਗੀ ਕੋਲਡ ਵੇਵ ਕੰਡੀਸ਼ਨ
ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦਿੱਤੀ ਜਾਣਕਾਰੀ
ਜਲੰਧਰ ਅਤੇ ਕਪੂਰਥਲਾ ਲਈ ਹੈ ਕੋਲਡ ਵੇਵ ਲਈ ਯੈਲੋ ਅਲਰਟ ਜਾਰੀ
ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਭਵਿੱਖਬਾਣੀ ਕੀਤੀ ਹੈ। ਕੀ ਆਉਣ ਵਾਲੇ ਦਿਨਾਂ ਵਿੱਚ ਮੌਸਮ ਡਰਾਈ ਅਤੇ ਕੋਲਡ ਵੀ ਵਾਲਾ ਰਹੇਗਾ ਉਹਨਾਂ ਕਿਹਾ ਕਿ ਕੋਈ ਵੀ ਡਬਲਡੀ ਸਿਸਟਮ ਦੀ ਅਪਡੇਟ ਨਹੀਂ ਹੈ ਜਿਸ ਨਾਲ ਬਾਰਿਸ਼ ਦੀ ਕੋਈ ਸੰਭਾਵਨਾ ਹੋਵੇ। ਉਹਨਾਂ ਕਿਹਾ ਕਿ ਰਾਤ ਤੇ ਦਿਨ ਦਾ ਤਾਪਮਾਨ ਨੋਰਮਲ ਚੱਲ ਰਿਹਾ ਹੈ। ਇਹੀ ਨਹੀਂ ਉਹਨਾਂ ਕਿਹਾ ਕਿ ਜਲੰਧਰ ਅਤੇ ਕਪੂਰਥਲਾ ਲਈ ਕੋਲਡ ਵੇਵ ਲਈ ਯੈਲੋ ਅਲਰਟ ਹੈ। ਉਹਨਾਂ ਕਿਹਾ ਕਿ ਸੂਬੇ ਭਰ ਵਿੱਚ ਕੋਲਡ ਵੇਵ ਵਾਲੀ ਕੰਡੀਸ਼ਨ ਰਹੇਗੀ। ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਸਟੇਜ ਤੇ ਪਾਸਟਰ ਕਿਵੇਂ ਮਰੀਜ਼ਾਂ ਨੂੰ ਕਰਦੇ ਠੀਕ, ਮਸੀਹ ਭਾਈਚਾਰੇ ਦੇ ਖੁਲਾਸੇ

htvteam

ਗ੍ਰਿਫਤਾਰੀ ਤੋਂ ਬਾਅਦ ਦੇਖੋ ਗੱਜਣ ਮਾਜਰੇ ਦਾ ਹਾਲ

htvteam

ਠਾਣੇਦਾਰ ਦੀ ਮਹਲਾ ਨਾਲ ਗੰਦੀ ਕਰਤੂਤ, ਆਡੀਓ ਸੁਣਕੇ ਕੰਨ ਹੋਣਗੇ ਬੰਦ ?

htvteam

Leave a Comment