Htv Punjabi
Punjab Video

ਹੁਣੇ-ਹੁਣੇ ਆਹ ਸ਼ਹਿਰ ‘ਚ ਕੀ ਹੋਇਆ

ਅੰਮ੍ਰਿਤਸਰ ਚ ਭਿਆਨਕ ਹਾਦਸਾ ਵਾਪਰਿਆ,,,,,,,ਇੱਸ ਹਾਦਸੇ ਵਿੱਚ ਇਕ ਮੋਟਰਸਾਇਕਲ ਨੌਜਵਾਨ ਸਵਾਰ ਤੇ ਬਸ ਨਾਲ਼ ਟੱਕਰ ਹੋਣ ਨਾਲ ਮੋਟਰਸਾਇਕਲ ਸਵਾਰ ਨੋਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬਸ ਡਰਾਈਵਰ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਹੈ।

ਉਥੇ ਹੀ ਬੱਸ ਡਰਾਈਵਰ ਦਾ ਕਹਿਣਾ ਹੈ ਕਿ ਮੇਰਾ ਕੋਈ ਕਸੂਰ ਨਹੀਂ ਤੇ ਨਾ ਹੀ ਨੌਜਵਾਨ ਮੇਰੀ ਬੱਸ ਦੇ ਨਾਲ ਵੱਜਾ ਹੈ ਪੁਲਿਸ ਵੱਲੋਂ ਮੈਨੂੰ ਨਜਾਇਜ ਜੀ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ। ਉਸ ਦਾ ਕਹਿਣਾ ਸੀ ਇੱਥੇ ਮੌਜੂਦ ਸਾਰੇ ਲੋਕ ਇਸ ਗੱਲ ਦੇ ਗਵਾਹ ਹਨ।

ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੋਟਰਸਾਇਕਲ ਸਵਾਰ ਦੀ ਬੱਸ ਨਾਲ ਟੱਕਰ ਹੋਣ ਦੇ ਚਲਦੇ ਨੋਜਵਾਨ ਦੀ ਮੌਕੇ ਤੇ ਮੌਤ ਹੋ ਗਈ ਹੈ,,,,,,,ਮ੍ਰਿਤਕ ਦੀ ਜੇਬ ਚੋ ਇੱਕ ਮੋਬਾਈਲ ਫੋਨ ਮਿਲਿਆ ਹੈ ਉਸ ਤੋਂ ਉਸਦੀ ਪਹਿਚਾਣ ਦਾ ਪਤਾ ਕੀਤਾ ਜਾਵੇਗਾ।

ਬੇਸ਼ੱਕ ਅਸੀਂ ਅਕਸਰ ਸਾਈਨ ਬੋਰਡ ਤੇ ਲਿਖਿਆ ਪੜ੍ਹਦੇ ਆਂ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਇਸ ਦੇ ਬਾਵਜੂਦ ਵੀ ਸਪੀਡ ਨੂੰ ਕੰਟਰੋਲ ਚ ਰੱਖ ਕੇ ਵਹਾਨ ਨਹੀਂ ਚਲਾਉਂਦੇ,, ਜਿਸ ਕਰਕੇ ਸੜਕ ਹਾਦਸਿਆਂ ‘ਚ ਵਾਧਾ ਹੋ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਡਲੀਵਰੀ ਦੇ ਦਰਦਾਂ ਚ ਪਤਨੀ ਮਾਰਦੀ ਰਹੀ ਚੀਕਾਂ, ਡਾਕਟਰ ਨੇ ਦੇਖੋ ਕੀ ਕੀਤਾ

htvteam

ਸੁਖਬੀਰ ਨੇ ਕਿਹਾ, ਢੀਂਡਸਾ ਟਕਸਾਲੀ ਨਹੀਂ ਜਾਲੀ ਹਨ, ਢੀਂਡਸਾ ਦਾ ਜਵਾਬ, ਸਾਬਕਾ ਸੀਐਮ ਸਭ ਜਾਣਦੇ ਹਨ

Htv Punjabi

ਪਿਆਜ਼ ਦੇ ਛਿਲਕਿਆਂ ਵਾਂਗ ਉਧੜੀਆਂ ਫਰਜ਼ੀ ਪੈਨਸ਼ਨ ਘਪਲੇ ਦੀਆਂ ਪਰਤਾਂ, 70 ਹਾਜ਼ਰ ਫ਼ਰਜ਼ੀ, 28 ਹਜ਼ਾਰ ਦੇ ਨਾਂ ਪਤੇ ਗ਼ਲਤ, 12 ਮਰੇ ਹੋਏ ਵੀ ਲੈਂਦੇ ਰਹੇ ਪੈਨਸ਼ਨ

Htv Punjabi

Leave a Comment