Htv Punjabi
Punjab Video

ਹੁਣੇ ਹੁਣੇ ਆਹ ਸ਼ਹਿਰ ਦੇ ਵਿੱਚ ਹੋਇਆ ਵੱਡਾ ਹਾਦਸਾ

ਬੇਸ਼ੱਕ ਥਾਂ ਥਾਂ ਦੇ ਉੱਤੇ ਸਾਈਨ ਬੋਰਡ ਲੱਗੇ ਹੋਏ ਨੇ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ,, ਲਿਖਿਆ ਹੁੰਦਾ ਨਸ਼ਾ ਕਰਕੇ ਵਾਹਨ ਨਾ ਚਲਾਓ,,, ਪਰ ਇਹਨਾਂ ਲਿਖੇ ਹੋਏ ਸਾਈਨ ਬੋਰਡ ਤੇ ਲੋਕਾਂ ਤੇ ਕਿੰਨਾ ਕੁ ਅਸਰ ਹੁੰਦਾ ਨਾਬਾ ਦੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਨੇ,,ਜਿੱਥੇ ਨਸ਼ੇ ਚ ਧੁੱਤ ਟਰੱਕ ਦੇ ਡਰਾਈਵਰ ਨੇ ਤੇਜ਼ ਰਫਤਾਰ ਟਰੱਕ ਨੂੰ ਟੱਕਰ ਮਾਰਕੇ ਗੰਦੇ ਨਾਲੇ ਵਿੱਚ ਉਤਾਰ ਦਿੱਤਾ , ਗਨੀਮਤ ਇਹ ਰਹੀ ਕਿ ਜੇਕਰ ਕੋਈ ਵੀ ਟਰੱਕ ਦੇ ਅੱਗੇ ਵਾਹਨ ਹੁੰਦਾ ਤਾਂ ਕੋਈ ਵੱਡੀ ਘਟਨਾ ਵਾਪਰ ਸਕਦੀ ਸੀ। ਟਰੱਕ ਡਰਾਈਵਰ ਅਤੇ ਨਾਲ ਦਾ ਸਾਥੀ ਆਪਣੀ ਲੜਖੜਾਉਂਦੀ ਆਵਾਜ਼ ਵਿੱਚ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ,,,,,,,,

ਉੱਥੇ ਹੀ ਪ੍ਰਤੱਖ ਦਰਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਦਾ ਕਹਿਣਾ ਕਿ ਟਰੱਕ ਦੀ ਰਫਤਾਰ ਬਹੁਤ ਤੇਜ਼ ਸੀ। ਜਿਸ ਕਰਕੇ ਕੋਈ ਵੱਡੀ ਘਟਨਾ ਹੋਣ ਤੋਂ ਬਚਾ ਹੋ ਗਿਆ।,,,,,,ਦੇਖਿਆ ਜਾਵੇ ਤਾਂ ਸੂਬੇ ਵਿੱਚ ਹਰ ਰੋਜ਼ ਸੜਕ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਸੜਕ ਹਾਦਸਿਆਂ ਵਿੱਚ ਜਿਆਦਾਤਰ ਵੱਡੇ ਵਾਹਨਾਂ ਦੀ ਲਾਪਰਵਾਹੀ ਦੇ ਚਲਦਿਆਂ ਇਹ ਹਾਦਸੇ ਵਾਪਰ ਰਹੇ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਸ਼ੋਅਰੂਮ ‘ਚ ਹੋਇਆ ਕੁੱਝ ਅਜਿਹਾ

htvteam

ਵਿਧਵਾ ‘ਤੇ ਦੋ ਬੱਚਿਆਂ ਦੀ ਮਾਂ ਨੇ ਕੀਤਾ ਇਸ ਕੰਮ ਤੋਂ ਇਨਕਾਰ ਤਾਂ ਅੱਧੀ ਰਾਤ ਘਰ ‘ਚ ਵੜ ਕੇ ਕਰਤਾ ਆਹ ਕਾਰਾ

Htv Punjabi

ਮਾਰਕਿਟ ‘ਚ ਆਇਆ 20 ਜੜ੍ਹੀ ਬੂਟੀਆਂ ਵਾਲਾ ਜੰਗਲੀ ਤੇਲ

htvteam

Leave a Comment