Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਦਾ ਅਲਰਟ !

ਬਠਿੰਡਾ ਦੇ ਵਿੱਚ ਗਰਮੀ ਨੇ ਕੱਢੇ ਲੋਕਾਂ ਦੇ ਵੱਟ
25 ਮਈ ਤੱਕ ਬਠਿੰਡਾ ਦਾ ਤਾਪਮਾਨ ਪਹੁੰਚੇਗਾ 46 ਡਿਗਰੀ
ਰਾਤ ਨੂੰ ਚੱਲਣਗੀਆਂ ਗਰਮ ਹਵਾਵਾਂ, ਮੌਸਮ ਵਿਭਾਗ ਵੱਲੋਂ ਜਾਣਕਾਰੀ ਸਾਂਝੀ
26 ,27 ਮਈ ਨੂੰ ਬਠਿੰਡਾ ਦੇ ਵਿੱਚ ਹੋ ਸਕਦੀ ਹੈ ਹਲਕੀ ਬਰਸਾਤ
ਬਠਿੰਡਾ ਮੌਸਮ ਵਿਭਾਗ ਦੇ ਅਧਿਕਾਰੀ ਮੈਡਮ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ 25 ਮਈ ਤੱਕ ਯੈਲੋ ਅਲਰਟ ਜਾਰੀ ਹੈ ਹੈ ਅੱਤ ਦੀ ਗਰਮੀ ਪਵੇਗ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਵੀ ਜਾਵੇਗਾ ਰਾਤ ਨੂੰ ਵੀ ਗਰਮ ਹਵਾ ਚੱਲਣਗੀਆਂ ਪਿਛਲੇ ਸਾਲ ਦੇ ਮੁਕਾਬਲੇ ਰਾਤ ਦੇ ਵਕਤ ਤਾਪਮਾਂ ਦੇ ਵਿੱਚ ਵੀ ਹੋਇਆ ਵਾਧਾ ਲੋਕਾਂ ਨੂੰ ਨਹੀਂ ਮਿਲੇਗੀ 25 ਮਈ ਤੱਕ ਗਰਮੀ ਤੋਂ ਰਾਹਤ 26 ਮਈ ਯਾ 27 ਮਈ ਨੂੰ ਹੋ ਸਕਦੀ ਹੈ ਬਠਿੰਡਾ ਦੇ ਵਿੱਚ ਹਲਕੀ ਬਰਸਾਤ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਾਲੀ ਕਰਨ ਆਏ ਬਾਬੇ ਨਾਲ ਨੌਜਵਾਨ ਨੇ ਕੀਤਾ ਆਹ ਕਾਂਡ

htvteam

ਪੰਜਾਬ ‘ਚ ਪੈਂਦੀ ਅੱਤ ਦੀ ਗਰਮੀ , ਤੇ ਆਹ ਲੋਕ ਰਜਾਈਆਂ ‘ਚ

htvteam

ਸੁੰਨੀ ਗਲੀ ‘ਚ ਬੰਦਿ’ਆਂ ਨਾਲ ਕੀ ਹੋਇਆ

htvteam

Leave a Comment