Htv Punjabi
Punjab Video

ਹੁਣੇ ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ

ਬਦਲਦੇ ਮੋਸਮ ਵਿੱਚ ਸਿਹਤ ਦਾ ਰੱਖੋ ਧਿਆਨ
ਮੌਸਮ ਵਿਗਿਆਨੀ ਵੱਲੋਂ ਲੋਕਾਂ ਨੂੰ ਸਲਾਹ
ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹਾ ਹੀ ਰਹੇਗਾ ਮੌਸਮ
ਪੰਜਾਬ ਭਰ ਵਿੱਚ ਮੌਸਮ ਵਿੱਚ ਲਗਾਤਾਰ ਵੱਡੇ ਬਦਲਾਵ ਵੇਖਣ ਨੂੰ ਮਿਲ ਰਹੇ ਹਨ। ਲੁਧਿਆਣਾ ਵਿੱਚ ਵੀ ਮੌਸਮ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਤਾਪਮਾਨ ਆਮ ਨਾਲੋਂ ਥੱਲੇ ਚੱਲ ਰਹੇ ਸਨ ਪਰ ਹੁਣ ਤਾਪਮਾਨ ਆਮ ਨਾਲੋਂ ਲਗਭਗ ਇਕ ਡਿਗਰੀ ਉੱਪਰ ਚੱਲ ਰਿਹਾ ਹੈ। ਬਦਲਦੇ ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਾਪਮਾਨ ਆਮ ਦੇ ਬਰਾਬਰ ਹੀ ਚੱਲ ਰਹੇ ਹਨ। ਮਿਤੀ ਰਾਤ ਆਪਮਾਨ 10.5 ਡਿਗਰੀ ਨੋਟ ਕੀਤਾ ਗਿਆ ਹੈ ਜੋ ਕਿ ਆਮ ਨਾਲੋਂ ਇੱਕ ਡਿਗਰੀ ਉੱਪਰ ਹੈ ਉਹਨਾਂ ਨੇ ਕਿਹਾ ਕਿ ਲਗਾਤਾਰ ਮੌਸਮ ਵਿੱਚ ਬਦਲਾਵ ਹੋ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅਕਸਰ ਬਦਲਦੇ ਮੌਸਮ ਵਿੱਚ ਬਿਮਾਰੀਆਂ ਲੱਗਣ ਦਾ ਖਤਰਾ ਵੱਧ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਕਣਕ ਦੀ ਬਜਾਈ ਚੱਲ ਰਹੀ ਹੈ। ਉਸ ਲਈ ਵੀ ਇਹ ਮੌਸਮ ਚੰਗਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮੌਸਮ ਖੁਸ਼ਕ ਅਤੇ ਅਜਿਹਾ ਹੀ ਰਹਿਣ ਦੀ ਉਮੀਦ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪ ਈ ਬਚ ਲੋ ਜੇ ਬਚ ਸਕਦੇ ਓ ਕੋਰੀਨਾ ਤੋਂ ਤਾਂ, ਆਹ ਨਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਤਾਂ 15 ਕੇਸ ਆਉਣ ਤੇ ਮੁੜ ਹੋਵੇਗਾ ਪਹਿਲਾਂ ਵਰਗਾ …

Htv Punjabi

ਹੁਣ ਪਾਕਿਸਤਾਨੀਆਂ ਦੇ ਚਪੇੜਿਆਂ ਨਾਲ ਮੂੰਹ ਹੋਣਗੇ ਲਾਲ !

htvteam

ਮੁਸਲਮਾਨ ਮੁੰਡਿਆਂ ਦੀ ਦੁਨੀਆ ‘ਚ ਅਜਿਹੀ ਵੀਡੀਓ ਹੋਈ ਵਾਇਰਲ

htvteam

Leave a Comment