Htv Punjabi
Punjab Video

ਹੁਣੇ-ਹੁਣੇ ਵੱਡੇ ਲੀਡਰ ਉੱਤੇ ਦੇਖੋ ਕਿਸਨੇ ਕੀਤੀ ਠਾ-ਹ ਠਾ-ਹ

ਏਸੇ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਕਾਂਗਰਸ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਰੇਲੀ ਦੌਰਾਨ ਕੁਝ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਦੱਸ ਦਈਏ ਕੀ ਅਜਨਾਲਾ ਦੇ ਵਿੱਚ ਔਜਲਾ ਦਾ ਇਕੱਠ ਰੱਖਿਆ ਗਿਆ ਸੀ ਏਸੇ ਦੌਰਾਨ ਹੀ ਗੋਲੀ ਚੱਲਣ ਦੀ ਖਬਰ ਸਾਹਮਣੇ ਆ ਰਹੀ,ਤਸਵੀਰਾਂ ਚ ਨਜ਼ਰ ਆ ਰਿਹਾ ਕੀ ਔਜਲਾ ਗੋਲੀ ਹੋਲ ਨੂੰ ਫੜ੍ਹਕੇ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ,ਤਾਂ ਦੱਸ ਦਈਏ ਕੀ ਔਜਲਾ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਹਨ ਕੀ ਉਨ੍ਹਾਂ ਦੀ ਰੇਲੀ ਦੌਰਾਨ ਕਾਂਗਰਸੀ ਵਰਕਰ ਦੇ ਗੋਲੀ ਚਲਾਈ ਗਈ ਹਾਲਕਿ ਵਰਕਰ ਦੀ ਬਾਹ ਨੂੰ ਗੋਲੀ ਛੂਹ ਕੇ ਨਿਕਲ ਗਈ ਜਿਸ ਦੌਰਾਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ,ਏਸਦੇ ਵਿਰੋਧ ਚ ਪੰਜਾਬ ਸਰਕਾਰ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਔਜਲਾ ਨੇ ਕਿਹਾ ਆਪ ਦੇ ਗੁੰਡਿਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ,,,,,,,,,

ਏਸ ਮੌਕੇ ਔਜਲਾ ਨੇ ਕਿਹਾ ਚੋਣ ਜਾਪਤਾ ਲੱਗੇ ਹੋਣ ਦੇ ਬਾਵਜੂਦ ਵੀ ਗੋਲੀਆਂ ਚੱਲ ਰਹੀਆਂ ਨੇ ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਐ ਇਸਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਨੂੰ ਕਾਰਵਾਈ ਦੀ ਮੰਗ ਕੀਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਹਮਲਵਾਰਾਂ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੋ ਮੁੰਡੇ ਕਰ ਰਹੇ ਸੀ ਪੁੱਠਾ ਕੰਮ

htvteam

ਡਰੱਗਜ਼ ਮਾਮਲੇ ‘ਤੇ ਟਵੀਟ ਕਰਨ ‘ਤੇ ਮੁਸੀਬਤ ‘ਚ ਫਸੇ ਨਵਜੋਤ ਸਿੱਧੂ

htvteam

ਫੌਜੀ ਅਫਸਰ ਦੇ ਬਹਾਨੇ ਚਲਦੇ ਟਰੱਕ ‘ਚ ਹੋ ਰਿਹਾ ਸੀ ਗਲਤ ਕੰਮ; ਦੇਖੋ ਵੀਡੀਓ

htvteam

Leave a Comment