Htv Punjabi
Punjab Video

ਆਹ ਵੇਖੋਂ ਬਿਕਰਮ ਮਜੀਠੀਆ ਦੀ ਰੈਲੀ ਵਿੱਚ ਪੈ ਗਿਆ ਗਾਹ..! ਨੌਜਵਾਨ ਨੇ ਮਜੀਠੀਆ ਸਾਮ੍ਹਣੇ ਰੋ-ਰੋ ਕੇ ਸੁਣਾਈ ਦਾਸਤਾਨ..!

ਅੰਮ੍ਰਿਤਸਰ ਦੇ ਵਿੱਚ ਅੱਜ ਬਿਕਰਮ ਮਜੀਠੀਆ ਦੀ ਰੈਲੀ ਵਿੱਚ ਉਸ ਵੇਲੇ ਗਾਹ ਪੈ ਗਿਆ ਜਦੋਂ ਇੱਕ ਨੌਜਵਾਨ ਨੇ ਕੈਮਰੇ ਦੇ ਸਾਹਮਣੇ ਆ ਕੇ ਅਜਿਹੇ ਇਲਜ਼ਾਮ ਲੱਗਾ ਦਿੱਤੇ ਕੀ ਨੇੜੇ ਖੜ੍ਹੇ ਬਿਕਰਮ ਮਜੀਠੀਆਂ ਵੀ ਹੈਰਾਨ ਹੋ ਗਿਆ,,,ਜਦੋਂ ਨੌਜਵਾਨ ਨੇ ਸਿੱਧਾ ਭ੍ਰਿਸਟ ਬੰਦਾ ਕਹਿ ਦਿੱਤਾ। ਆਖਿਰ ਇਹ ਸ਼ਬਦ ਕਿਸ ਲਈ ਵਰਤੇ ਦੇਖ ਲਓ ਆਹ ਵੀਡੀਓ,,,,,,,,

ਨੌਜਵਾਨ ਵੱਲੋਂ ਆਮ ਆਦਮੀ ਪਾਰਟੀ ਤੇ ਲਗਾਏ ਇਲਜ਼ਾਮਾਂ ਤੋਂ ਬਾਅਦ ਉੱਥੇ ਖੜੇ ਬਿਕਰਮ ਮਜੀਠੀਆ ਨੇ ਫਿਰ ਆਮ ਆਦਮੀ ਪਾਰਟੀ ਨੂੰ ਲੈ ਕੇ ਕੀ ਕਿਹਾ ਤੁਸੀਂ ਉਹ ਵੀ ਸੁਣ ਲਓ,,,,,,,,ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦਾਵਾ ਠੋਕ ਰਿਹਾ ਕਿ ਉਹਨਾਂ ਨੇ ਅਨੇਕਾਂ ਕੰਮ ਕੀਤੇ ਨੇ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਨੌਜਵਾਨ ਨੇ ਕਿਹਾ ਕਿ ਭਰਿਸ਼ਟਾਚਾਰ ਬਿਲਕੁਲ ਬੰਦ ਨੇ ਇਹ ਹੋ ਰਿਹਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵੰਡੇ ਗਏ ਮੰਤਰੀਆਂ ਦੇ ਧੜੇ, ਮੁਖ ਮੰਤਰੀ ਦੀ ਹਾਜ਼ਰੀ ਚ ਵੀ ਦੇਖੋ ਕੀ ਵਾਪਰਿਆ, ਇਹ ਮਨਪ੍ਰੀਤ ਬਾਦਲ ਦਾ ਤਾਂ ਮੰਨਿਆ, ਪਰ ਇਹ ਬਾਕੀ ਦਿਆਂ ਨੂੰ ਕੀ ਹੋ ਗਿਆ ? 

Htv Punjabi

ਕਿਰਿਆਨੇ ਵਾਲੇ ਕੋਲ ਸੈਂਪਲ ਭਰਨ ਚਲਾ ਗਿਆ ਨਸ਼ੇੜੀ, ਮੌਕੇ ‘ਤੇ ਗਈ ਹੋ ਗਈ ਲਾਲਾਲਾਲਾ  

Htv Punjabi

ਟਰੱਕ ਚ ਦੇਖੋ ਮੁੰਡੇ ਕੀ ਕਰਦੇ ਸੀ, ਮਿਲਿਆ ਆਹ ਸਮਾਨ

htvteam

Leave a Comment