Htv Punjabi
Punjab Video

ਹੋਟਲ ‘ਚ ਬਾਹਰ ਵਾਲੀ ਨਾਲ ਸ਼ਰੇ-ਆਮ ਫੜ੍ਹਿ-ਆ ਗਿਆ ਮੁੰ-ਡਾ

ਇਹ ਮੁੰਡਾ ਆਪਣੀ ਏਸ ਘਰਵਾਲੀ ਨੂੰ ਛੱਡ ਬਾਹਰਵਾਲੀ ਨਾਲ ਹੋੋਟਲ ਦੇ ਕਮਰੇ ਚ ਪਿਆਰ ਦੀਆਂ ਪੀਂਘਾਂ ਪਾ ਰਿਹਾ ਸੀ ਤੇ ਏਸ ਪਿਆਰ ਬਾਰੇ ਵੀਡੀਓ ਕਾਲ ਕਰਕੇ ਆਪਣੀ ਘਰਵਾਲੀ ਨੂੰ ਵੀ ਦੱਸ ਰਿਹਾ ਸੀ ਜਿਸਤੋਂ ਬਾਅਦ ਤੱਤੀ ਹੋਈ ਘਰਵਾਲੀ ਕਾਲ ਰਾਹੀ ਦੋਵਾਂ ਦਾ ਨਗਨ ਅਵਸਥਾ ਵਾਲਾ ਸਰੀਕਨ ਸ਼ੋਰਟ ਲੈਕੇ ਮੌਕੇ ਤੇ ਹੋਟਲ ਪਹੁੰਚ ਜਾਂਦੀ ਤੇ ਕੁੜੀ ਨੂੰ ਝੁੰਡਿਆਂ ਤੋਂ ਅਤੇ ਮੁੰਡੇ ਨੂੰ ਗਲਾਵੇ ਤੋਂ ਫੜਕੇ ਇਨ੍ਹਾਂ ਦੇ ਪਿਆਰ ਦੀ ਪੀਂਗ ਨੂੰ ਚਪੇੜਾਂ ਵਾਲੇ ਹੁਲਾਰੇ ਦਿੰਦੀ ਹੈ,ਦੋਵਾਂ ਦਾ ਨਿਕਦੇ ਜਲੂਸ ਨੂੰ ਦੇਖਣ ਲਈ ਅੰਮ੍ਰਿਤਸਰ ਇਕ ਬਜ਼ਾਰ ‘ਚ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ,,,,,,,,

ਏਸ ਮੌਕੇ ਪੀੜਤ ਘਰਵਾਲੀ ਨੇ ਸਾਰੀ ਘਟਨਾ ਬਾਰੇ ਦੱਸਦੇ ਹੋਏ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਘਰਵਾਲੀ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਜਿਸਦੇ ਚੱਲਦੇ ਉਸਨੇ ਹੋਰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਰਬਾਰ ਸਾਹਿਬ ਤੋਂ ਹੁਣ ਇੱਕ ਹੋਰ ਵਿਅਕਤੀ ਦੀ ਵੀਡੀਓ ਵਾਇਰਲ

htvteam

ਆਹ ਬੰਦੇ ਕੋਲ ਆ ਭਗਤ ਸਿੰਘ ਵੇਲੇ ਦੀ ਪੁਰਾਣੀ ਐਂਟਮ, 104 ਸਾਲ ਤੋਂ ਲਕੋ ਕੇ ਰੱਖੀ ਅਨੋਖੀ ਚੀਜ਼

htvteam

ਜਵਾਨ ਮੁੰਡੇ ਨੇ ਮਾਂ ਦੇ ਕਹਿਣ ‘ਤੇ ਕੀਤਾ ਅਜਿਹਾ ਕੰਮ; ਬਣ ਗਿਆ ਕਰੋੜਪਤੀ

htvteam

Leave a Comment