Htv Punjabi
Punjab Video

ਆਹ ਬੰਦੇ ਕੋਲ ਆ ਭਗਤ ਸਿੰਘ ਵੇਲੇ ਦੀ ਪੁਰਾਣੀ ਐਂਟਮ, 104 ਸਾਲ ਤੋਂ ਲਕੋ ਕੇ ਰੱਖੀ ਅਨੋਖੀ ਚੀਜ਼

ਪੁਰਾਤਨ ਚੀਜ਼ਾਂ ਤਾਂ ਅਲੋਪ ਹੁੰਦੀਆਂ ਜਾਂ ਰਹੀਆਂ ਨੇ ਪਰ ਕਈ ਲੋਕ ਅਜਿਹੇ ਵੀ ਨੇ ਜੋ ਪੁਰਾਤਨ ਚੀਜਾਂ ਨੂੰ ਜਾਨ ਤੋਂ ਵੀ ਵੱਧ ਸੰਭਾਲ ਕੇ ਰੱਖਦੇ ਨੇ। ਅਜਿਹਾ ਹੀ ਇਕ ਪਰਿਵਾਰ ਮੂਣਕ ਚ ਪੈਂਦੇ ਪਿੰਡ ਬੱਲਰਾਂ ਦਾ ਰਹਿਣ ਵਾਲਾ ਏ ਜਿਸ ਨੇ ਆਪਣੇ ਪੂਰਵਜ਼ਾਂ ਦਾਂ 104 ਸਾਲ ਪੁਰਾਣਾ ਗੱਡਾ ਸੰਭਾਲ ਕੇ ਰੱਖਿਆ ਏ, ਤੁਹਾਨੂੰ ਦੱਸ ਦੇਈਏ ਕਿ ਇਸ ਗੱਡੇ ਤੇ ਪੁਰਾਤਨ ਸਮੇਂ ਦੀ ਕਲਾਕਾਰੀ ਵੀ ਕੀਤੀ ਹੋਈ ਐ, ਜੋ ਅਜੇ ਵੀ ਉਸੇ ਤਰਾਂ ਕਾਇਮ ਐ, ਗੱਡੇ ਦੀ ਸਾਂਭ ਸੰਭਾਲ ਕਰਨ ਵਾਲੇ ਗੁਰਵਿੰਦਰ ਨੇ ਦੱਸਿਆ ਕਿ ਅਸੀਂ ਇਸ ਗੱਡੇ ਨੂੰ ਜਾਨ ਤੋਂ ਵੀ ਜ਼ਿਆਦਾ ਸਾਂਭ ਕੇ ਰੱਖਦੇ ਹਾਂ। ਇਸ ਉੱਤੇ ਲਗਪਗ ਸੌ ਕਿਲੋ ਪਿੱਤਲ ਤੋਂ ਇਲਾਵਾ ਤਾਂਬਾ ਵੀ ਲੱਗਿਆ ਹੋਇਆ ਹੈ।

ਉਨਾਂ ਦੱਸਿਆ ਕਿ ਪਹਿਲਾਂ ਤਾਂ ਅਸੀਂ ਇਸ ਗੱਡੇ ਦੀ ਵਰਤੋ ਕਰਦੇ ਸੀ ਪਰ ਹੁਣ ਕਾਫੀ ਸਮੇਂ ਤੋਂ ਸਿਰਫ ਸੰਭਾਲ ਕੇ ਹੀ ਰੱਖਿਆ, ਜਿਸ ਨੂੰ ਦੇਖਣ ਲਈ ਦੂਰ ਦਰਾਡੇ ਤੋਂ ਲੋਕ ਆਉਂਦੇ ਰਹਿੰਦੇ ਨੇ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਖੇਤਾਂ ਚੋਂ ਮਿਲਿਆ ਅਜਿਹਾ ਸਮਾਨ, ਫੈ/ਲੀ ਮੁਸ਼ਕ ਹੀ ਮੁ//ਸ਼ਕ/

htvteam

ਕਾਰ ਬਾਈਕ ਨੂੰ ਘਸੀਟਦੇ ਹੋਏ ਕੈਂਟਰ ‘ਚ ਜਾ ਵੱਜੀ

Htv Punjabi

ਘਰ ਦੇ ਬਾਹਰ ਤੋਂ ਹੋਈ ਬਾਈਕ ਚੋਰੀ, ਸੀਸੀਟੀਵੀ ਫੁਟੇਜ ਦੇਖ ਪੀੜਿਤ ਨੇ ਖੁਦ ਲੱਭੀ, ਐਸਆਈ ਨੇ ਕਿਹਾ ਚੋਰ ਵੀ ਫੜ ਕੇ ਥਾਣੇ ਲੈ ਆਓ ਆਪਾਂ ਦੇਖ ਲੈਣੇ ਆ

Htv Punjabi

Leave a Comment