Htv Punjabi
Punjab Video

ਹੋਸਟਲ ਦੇ ਕਮਰੇ ‘ਚ ਦੋ ਵਿਦਿਆਰਥੀਆਂ ਲਾਹੀਆਂ ਸਾਰੀਆਂ ਸ਼ਰਮਾਂ

ਮਾਮਲਾ ਹੈ ਜਲੰਧਰ ਦਾ, ਜਿੱਥੇ ਅਮਨ ਅਤੇ ਕ੍ਰਿਸ਼ਨ ਕੁਮਾਰ ਯਾਦਵ ਨਾਂ ਦੇ ਬਿਹਾਰ ਤੋਂ ਆਏ ਦੋ ਵਿਦਿਆਰਥੀ ਇੱਕ ਨਿਜੀ ਇੰਜੀਨੀਅਰਿੰਗ ਕਾਲਜ ‘ਚ ਦਾਖਲਾ ਲੈ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ | ਲੰਘੀ 8 ਜੂਨ ਨੂੰ ਇੱਕ ਜਨਮਦਿਨ ਦੀ ਪਾਰਟੀ ਦੇ ਦੌਰਾਨ ਦੋਹਾਂ ‘ਚ ਤਕਰਾਰ ਹੋ ਗਿਆ ਜੋ ਕਿ ਵੱਧਦਾ ਗਿਆ | ਬੀਤੇ ਦਿਨ ਇਸ ਤਕਰਾਰ ਦੇ ਕਾਰਨ ਕ੍ਰਿਸ਼ਨ ਕੁਮਾਰ ਯਾਦਵ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈ ਗਿਆ |

Related posts

ਧੀ ਨੂੰ ਲਵ ਮੈਰਿਜ ਕਰਵਾਉਣੀ ਪਈ ਮਹਿੰਗੀ

htvteam

ਕਮਰੇ ਦੇ ਅੰਦਰ ਦੀ ਵੀਡੀਓ ਦੇਖ ਲੋਕ ਹੋਏ ਸੁੰਨ

htvteam

ਮੁੰਡੇ ਨੇ ਸ਼ਰੇਆਮ ਜਵਾਨ ਕੁੜੀ ਦੇ ਪਾੜੇ ਕੱਪੜੇ

htvteam